AMRITSAR KIDNAP | ਗੈਂਗਸਟਰ ਦੇ ਭਰਾ ਨੂੰ ਅਗਵਾ ਕਰਨ ਦੀ ਵਾਰਦਾਤ CCTV 'ਚ ਕੈਦ
ABP Sanjha
Updated at:
01 Aug 2023 03:56 PM (IST)
Download ABP Live App and Watch All Latest Videos
View In Appਗੈਂਗਸਟਰ ਰਾਣਾ ਕੰਦੋਵਾਲੀਆ ਦਾ ਭਰਾ ਕਿਡਨੈਪ, ਪਿੱਛਾ ਕਰਨ 'ਤੇ ਕਿਡਨੈਪਰ ਕੰਦੋਵਾਲੀਆ ਦੇ ਭਰਾ ਨੂੰ ਛੱਡ ਕੇ ਫਰਾਰ, ਕੰਦੋਵਾਲੀਆ ਦਾ ਭਰਾ ਜਸਕੀਰਤ ਹੋਇਆ ਸੀ ਅਗਵਾ, ਜਸਕੀਰਤ ਦੇ ਭਰਾ ਸ਼ੇਰਾ ਨੇ ਕਿਡਨੈਪਰਾਂ ਦਾ ਕੀਤਾ ਸੀ ਪਿੱਛਾ, ਅਗਸਤ 2021 ਵਿੱਚ ਰਾਣਾ ਕੰਦੋਵਾਲੀਆ ਦਾ ਹੋਇਆ ਸੀ ਕਤਲ