Delhi Airport | ਵੇਖੋ ਸ਼ਖਸ ਦੀ ਚਲਾਕੀ - ਕਿੰਝ ਲੈ ਕੇ ਆਇਆ ਲੱਖਾਂ Dollar,ਅਗਿਓਂ CISF ਵਾਲਿਆਂ ਨੇ ਫੜ੍ਹਿਆ

Continues below advertisement

Delhi Airport | ਵੇਖੋ ਸ਼ਖਸ ਦੀ ਚਲਾਕੀ - ਕਿੰਝ ਲੈ ਕੇ ਆਇਆ ਲੱਖਾਂ Dollar,ਅਗਿਓਂ CISF ਵਾਲਿਆਂ ਨੇ ਫੜ੍ਹਿਆ 

#Crime #Delhiairport #abplive
ਦਿੱਲੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਇਕ ਵਿਅਕਤੀ ਕੋਲੋਂ ਕਰੀਬ ਢਾਈ ਕਰੋੜ ਰੁਪਏ ਦੇ ਡਾਲਰ ਬਰਾਮਦ ਹੋਏ ਨੇ 
ਬੈਡ ਸ਼ੀਟਸ ਦੇ ਪੈਕੇਜ 'ਚ ਲੱਖਾਂ ਡਾਲਰ ਲਕੋ ਕੇ ਲਿਜਾ ਰਹੇ ਇਸ ਸ਼ਖਸ ਦੀ ਚਲਾਕੀ ਨੂੰ ਫੜ੍ਹੀ ਗਈ ਹੈ |

ਦਿੱਲੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਸ਼ੱਕ ਹੋਣ 'ਤੇ ਅਧਿਕਾਰੀਆਂ ਨੇ ਉਕਤ ਵਿਅਕਤੀ ਦੇ ਬੈਗ ਦੀ ਚੈਕਿੰਗ ਕੀਤੀ 
ਜਿਸ ਚੋਂ ਬੈਡ ਸ਼ੀਟਸ ਦਾ ਪੈਕਜ ਨਿਕਲਿਆ 
ਅਧਿਕਾਰੀਆਂ ਨੇ ਜਿਵੇਂ ਹੀ ਇਸ ਪੈਕੇਜ ਨੂੰ ਖੋਲ੍ਹਿਆ ਤਾਂ ਹੈਰਾਨ ਰਹਿ ਗਏ |
ਕਿਉਂਕਿ ਚਾਦਰਾਂ ਦੀਆਂ ਤਹਿਆਂ ਚੋਂ ਡਾਲਰਾਂ ਦੇ ਬੰਡਲ ਨਿਕਲੇ 
ਚਾਦਰਾ 'ਚ ਲਕੋਏ ਇਹ ਕਰੀਬ 3,07,500 ਅਮਰੀਕੀ ਡਾਲਰ ਨੇ ਜਿਨ੍ਹਾਂ ਦੀ ਕੀਮਤ ਲਗਭਗ 2.52 ਕਰੋੜ ਰੁਪਏ ਦੱਸੀ ਜਾ ਰਹੀ ਹੈ

ਫੜ੍ਹੇ ਗਏ ਯਾਤਰੀ ਦੀ ਪਛਾਣ ਮਿਰਜਾਲੋਲ ਜੁਰੇਵ ਜੋ ਕਿ ਉਜ਼ਬੇਕ ਨਾਗਰਿਕ ਹੈ 
ਜਿਸ ਨੇ ਅਮੀਰਾਤ ਏਅਰਲਾਈਨਜ਼ ਨੰਬਰ ਰਾਹੀਂ ਦਿੱਲੀ ਤੋਂ ਦੁਬਈ ਜਾਣਾ ਸੀ 
ਲੇਕਿਨ ਹੁਣ ਕਸਟਮ ਅਧਿਕਾਰੀਆਂ ਦੀ ਹਿਰਾਸਤ ਚ ਹੈ |
Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Continues below advertisement

JOIN US ON

Telegram