Crime | ''ਨਾਂਅ ਸਾਧੂ ਤੇ ਕੰਮ ਹੈਵਾਨਾਂ ਵਾਲੇ'',ਹਲਕਾ ਭਦੌੜ 'ਚ ਨਸ਼ਾ ਤਸਕਰ ਸਾਧੂ ਦੀ ਕਰੋੜਾਂ ਦੀ ਜ਼ਾਇਦਾਦ ਫ੍ਰੀਜ਼

Continues below advertisement

Crime | ''ਨਾਂਅ ਸਾਧੂ ਤੇ ਕੰਮ ਹੈਵਾਨਾਂ ਵਾਲੇ'',ਹਲਕਾ ਭਦੌੜ 'ਚ ਨਸ਼ਾ ਤਸਕਰ ਸਾਧੂ ਦੀ ਕਰੋੜਾਂ ਦੀ ਜ਼ਾਇਦਾਦ ਫ੍ਰੀਜ਼
#Barnala #Bhadaur #Drugsmugller #Sadhusingh #Propertyfreez
ਬਰਨਾਲਾ ਪੁਲਿਸ ਨੇ ਨਸ਼ਾ ਤਸਕਰ ਖਿਲਾਫ ਵੱਡੀ ਕਾਰਵਾਈ ਕੀਤੀ ਹੈ
ਪੁਲਿਸ ਵਲੋਂ ਕਸਬਾ ਭਦੌੜ ਚ ਇੱਕ ਨਸ਼ਾ ਤਸਕਰ ਦੀ ਕਰੋੜਾਂ ਦੀ ਜ਼ਾਇਦਾਦ ਫ੍ਰੀਜ਼ ਕਰ ਦਿੱਤੀ ਗਈ ਹੈ
ਕਾਰਵਾਈ ਦੀ ਜਾਣਕਾਰੀ ਦਿੰਦੇ ਹੋਏ ਐਸ.ਪੀ ਗੁਰਬਚਨ ਸਿੰਘ ਨੇ ਦੱਸਿਆ ਕਿ ਇਹ ਐਕਸ਼ਨ ਕੇਂਦਰੀ ਏਜੰਸੀ ਦਿੱਲੀ ਦੇ ਹੁਕਮਾਂ 'ਤੇ ਹੋਇਆ ਹੈ
ਨਸ਼ਾ ਤਸਕਰੀ ਦੇ ਮਾਮਲੇ 'ਚ ਮੁਲਜ਼ਮ ਸਾਧੂ ਸਿੰਘ ਵਾਸੀ ਭਦੌੜ, ਇਸ ਸਮੇਂ ਜ਼ਮਾਨਤ 'ਤੇ ਹੈ
ਮੁਲਜ਼ਮ ਖ਼ਿਲਾਫ਼ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ
ਜਿਸਨੇ ਨਸ਼ਾ ਤਸਕਰੀ ਨਾਲ ਕਰੋੜਾਂ ਦੀ ਜ਼ਾਇਦਾਦ ਬਣਾਈ ਹੈ
ਜਿਸ ਸੰਬੰਧੀ ਮੁਲਜ਼ਮ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ।
ਜਿਸ ਤੋਂ ਬਾਅਦ ਪੁਲਿਸ ਮੁਲਜ਼ਮ ਦੀ 1 ਕਰੋੜ 72 ਲੱਖ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ |
ਜਿਸ ਚ ਇੱਕ ਖਾਲੀ ਪਲਾਟ, ਇੱਕ ਦੁਕਾਨ, ਬੈਂਕ ਵਿੱਚ ਰੱਖੇ ਪੈਸੇ ਤੇ ਤਿੰਨ ਵਾਹਨਾਂ ਸਮੇਤ ਕਈ ਜਾਇਦਾਦਾਂ ਸ਼ਾਮਲ ਹਨ 

Continues below advertisement

JOIN US ON

Telegram