Khanna 'ਚ ਬੰਦੇ ਨੇ ਸੜਕ ਵਿਚਾਲੇ ਕੁੱਟੀ ਕੰਮ ਵਾਲੀ ,ਵਾਲਾਂ ਤੋਂ ਫੜਕੇ ਘਸੀਟਿਆ | CCTV

Continues below advertisement

Khanna 'ਚ ਬੰਦੇ ਨੇ ਸੜਕ ਵਿਚਾਲੇ ਕੁੱਟੀ ਕੰਮ ਵਾਲੀ ,ਵਾਲਾਂ ਤੋਂ ਫੜਕੇ ਘਸੀਟਿਆ

#Crime#Khanna #cctv
ਕੁੱਟਮਾਰ ਦਾ ਵੀਡਿਓ ਆਈ ਸਾਹਮਣੇ 

ਕੁੱਟਮਾਰ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਹਨ ਖੰਨਾ ਤੋਂ 
ਜਿਥੇ ਨਵੀਂ ਅਬਾਦੀ ਇਲਾਕੇ 'ਚ ਇਕ ਸ਼ਖਸ ਨੇ ਘਰ ਚ ਕੰਮ ਕਰਨ ਵਾਲੀ ਮਹਿਲਾ ਦੀ ਸੜਕ ਵਿਚਾਲੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ |
ਜਿਸ ਦੀ ਇਹ CCTV ਸਾਹਮਣੇ ਆਈ ਹੈ |
ਵੀਡੀਓ ਚ ਸਾਫ਼ ਨਜ਼ਰ ਆ ਰਿਹਾ ਹੈ ਕਿ
ਸ਼ਖਸ ਘਰ ਦੇ ਬਾਹਰ ਖੜ੍ਹੀ ਮਹਿਲਾ ਨੂੰ ਉਸ ਦੇ ਵਾਲਾਂ ਤੋਂ ਖਿੱਚ ਕੇ ਗਲੀ 'ਚ ਲਿਆਉਂਦਾ ਹੈ 
ਤੇ ਫਿਰ ਸੜਕ ਵਿਚਾਲੇ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਹੈ |
ਆਸ-ਪਾਸ ਦੇ ਲੋਕਾਂ ਨੇ ਮਹਿਲਾ ਨੂੰ ਮੁਲਜ਼ਮ ਤੋਂ ਛੁਡਵਾਇਆ ਤੇ ਜਖ਼ਮੀ ਹਾਲਤ ਚ ਮਹਿਲਾ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ |
ਹਾਲਾਂਕਿ ਉਕਤ ਸ਼ਖਸ ਨੇ ਮਹਿਲਾ ਦੀ ਕੁੱਟਮਾਰ ਕਿਉਂ ਕੀਤੀ ਇਸ ਬਾਰੇ ਪੀੜਤ ਮਹਿਲਾ ਵੀ ਨਹੀਂ ਜਾਣਦੀ ਤੇ ਪੁਲਿਸ ਕਾਰਨਾਂ ਦੀ ਜਾਂਚ ਕਰ ਰਹੀ ਹੈ |
Subscribe Our Channel: ABP Sanjha https://www.youtube.com/channel/UCYGZ... Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

Continues below advertisement

JOIN US ON

Telegram