Moga 'ਚ Gangster Arsh Dalla ਦੇ ਨਾਂ ‘ਤੇ ਕੱਪੜਾ ਵਪਾਰੀ ਤੋਂ ਫਿਰੌਤੀ ਮੰਗਣ ਆਏ ਦੋ ਨੌਜਵਾਨ ਕਾਬੂ, ਇੱਕ ਫ਼ਰਾਰ

Continues below advertisement

Moga 'ਚ Gangster Arsh Dalla ਦੇ ਨਾਂ ‘ਤੇ ਕੱਪੜਾ ਵਪਾਰੀ ਤੋਂ ਫਿਰੌਤੀ ਮੰਗਣ ਆਏ ਦੋ ਨੌਜਵਾਨ ਕਾਬੂ, ਇੱਕ ਫ਼ਰਾਰ

#Crime #Moga #abplive

ਪੰਜਾਬ 'ਚ ਲੁੱਟ-ਖੋਹ ਤੇ ਫ਼ਿਰੌਤੀ ਮੰਗਣ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ |
ਤਾਜ਼ਾ ਮਾਮਲਾ ਹੁਣ ਮੋਗਾ ਦੇ ਪਾਸ਼ ਇਲਾਕੇ ‘ਚ ਸਥਿਤ ਕੈਂਪ ਕੱਪੜਾ ਮੰਡੀ ਦਾ ਸਾਹਮਣੇ ਆਇਆ ਹੈ, ਜਿੱਥੇ ਅੱਜ ਤਿੰਨ ਨੌਜਵਾਨ ਮਸ਼ਹੂਰ ਕੱਪੜਾ ਵਪਾਰੀ ਜੱਗੀ ਬੱਗੀ ਦੀ ਦੁਕਾਨ ‘ਤੇ ਆਏ ਅਤੇ ਦੁਕਾਨ ਮਾਲਕ ਨੂੰ ਗੈਂਗਸਟਰ ਅਰਸ਼ ਡੱਲਾ ਦੇ ਨਾਲ ਫੋਨ ‘ਤੇ ਗੱਲ  ਕਰਨ ਨੂੰ ਕਹਿਣ ਲੱਗੇ |
ਗਨੀਮਤ ਰਹੀ ਕਿ ਪੁਲਿਸ ਦੀ ਪੀ.ਸੀ.ਆਰ ਮੁਲਾਜ਼ਮ ਜਸਵੰਤ ਸਿੰਘ ਗਸ਼ਤ ਲਈ ਉਸੇ ਬਜ਼ਾਰ ਵਿੱਚ ਆਏ ਹੋਏ ਸਨ ਤਾਂ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਦੁਕਾਨ ‘ਚ ਕੁਝ ਸ਼ੱਕੀ
ਬੰਦੇ ਗਏ ਹਨ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਦੁਕਾਨ ‘ਤੇ ਖੜੇ ਤਿੰਨ ਨੌਜਵਾਨਾਂ ‘ਚੋਂ ਦੋ ਨੂੰ ਕਾਬੂ ਕਰ ਲਿਆ ਜਦਕਿ ਇੱਕ ਭੱਜਣ ‘ਚ ਕਾਮਯਾਬ ਹੋ ਗਿਆ | ਪੁਲਿਸ ਇਨ੍ਹਾਂ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ।

Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

Continues below advertisement

JOIN US ON

Telegram