Jodhpur Violence : ਭੜਕੀ ਹਿੰਸਾ ਤੋਂ ਬਾਅਦ 10 ਥਾਣਾ ਖੇਤਰਾਂ 'ਚ ਅੱਜ ਵੀ ਕਰਫਿਊ, ਇੰਟਰਨੈੱਟ ਬੰਦ

Continues below advertisement

ਰਾਜਸਥਾਨ ਦੇ ਜੋਧਪੁਰ ਵਿਚ ਭੜਕੀ ਹਿੰਸਾ ਤੋਂ ਬਾਅਦ ਅੱਜ ਵੀ 10 ਥਾਣਾ ਖੇਤਰਾਂ ਵਿਚ ਕਰਫਿਊ ਜਾਰੀ ਰਹੇਗਾ। ਇੰਟਰਨੈੱਟ ਸੇਵਾਵਾਂ ਵੀ ਬੰਦ ਰਹਿਣਗੀਆਂ।

Continues below advertisement

JOIN US ON

Telegram