ਜਲੰਧਰ 'ਚ ਟ੍ਰਿਪਲ ਮਰਡਰ ਨਾਲ ਦਹਿਸ਼ਤ, ਵਿਅਕਤੀ ਨੇ ਪਤਨੀ ਸਣੇ ਸੱਸ-ਸਹੁਰੇ ਨੂੰ ਉਤਾਰਿਆ ਮੌਤ ਦੇ ਘਾਟ
abp sanjha
Updated at:
31 May 2022 11:22 AM (IST)
ਜਲੰਧਰ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਸਮੇਤ ਸੱਸ ਸਹੁਰੇ ਨੂੰ ਮੌਤ ਕੇ ਘਾਟ ਉਤਾਰ ਦਿੱਤਾ ਹੈ।