Patiala Clash : Barjinder Parwana ਦਾ ਰਿਮਾਂਡ ਖਤਮ, ਅੱਜ ਅਦਾਲਤ 'ਚ ਪੇਸ਼ ਕੀਤੇ ਜਾਣਗੇ ਸਾਰੇ ਮੁਲਜ਼ਮ

Continues below advertisement

ਪਟਿਆਲਾ ਹਿੰਸਾ ਦੇ ਮੁੱਖ ਮੁਲਜ਼ਮ ਦਾ  ਅੱਜ ਰਿਮਾਂਡ ਖਤਮ ਹੋ ਗਿਆ ਹੈ। ਅੱਜ ਹਿੰਸਾ ਦੇ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Continues below advertisement

JOIN US ON

Telegram