SFJ Leader Pannu ਨੇ ਹੁਣ Canada 'ਚ AIR INDIA ਦੀਆਂ ਫਲਾਈਟਾਂ ਘੇਰਣ ਦੀ ਦਿੱਤੀ ਧਮਕੀ | SFJ
SFJ Leader Pannu ਨੇ ਹੁਣ Canada 'ਚ AIR INDIA ਦੀਆਂ ਫਲਾਈਟਾਂ ਘੇਰਣ ਦੀ ਦਿੱਤੀ ਧਮਕੀ | SFJ
#Crime #SFJ #gurpatwantpannu #abplive
ਖਾਲਿਸਤਾਨ ਪੱਖੀ ਆਗੂ ਗੁਰਪਤਵੰਤ ਸਿੰਘ ਪੰਨੂ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ
ਪੰਨੂ ਨੇ ਇੱਕ ਹੋਰ ਧਮਕੀ ਭਰੀ ਵੀਡੀਓ ਜਾਰੀ ਕੀਤੀ ਹੈ
ਜਿਸ ਚ ਉਹ ਕੈਨੇਡਾ ਦੇ ਹਵਾਈ ਅੱਡਿਆ 'ਤੇ ਏਅਰ ਇੰਡੀਆ ਦੀਆਂ ਉਡਾਣਾਂ ਦਾ ਘੇਰਾਓ ਕਰਨ ਦੀ ਧਮਕੀ ਦੇ ਰਿਹਾ ਹੈ |
ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ ਦਾ ਮੁਖੀ ਗੁਰਪਤਵੰਤ ਸਿੰਘ ਪੰਨੂ ਭਾਰਤ ਨੂੰ ਇਕ ਤੋਂ ਬਾਅਦ ਇਕ ਧਮਕੀ ਦੇ ਰਿਹਾ ਹੈ |
ਹੁਣ ਪੰਨੂ ਨੇ ਇਕ ਹੋਰ ਵੀਡੀਓ ਜਾਰੀ ਕੀਤਾ ਹੈ ਹੈ
ਜਿਸ ਚ ਉਸਨੇ ਕੈਨੇਡਾ ਦੇ ਟੋਰਾਂਟੋ ਤੇ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ 1 ਦਸੰਬਰ ਨੂੰ ਏਅਰ ਇੰਡੀਆ ਦੀਆਂ ਉਡਾਣਾਂ ਦਾ ਘੇਰਾਓ ਕਰਨ ਦੀ ਕਾਲ ਦਿੱਤੀ ਹੈ
ਪੰਨੂ ਦਾ ਕਹਿਣਾ ਹੈ ਕਿ ਏਅਰ ਇੰਡੀਆ ਦੀਆਂ ਉਡਾਣਾਂ ਚ ਸਫ਼ਰ ਕਰਨਾ ਬੰਦ ਕਰੋ ਤਾਂ ਕਿ ਆਉਣ ਵਾਲਿਆਂ ਸਿੱਖ ਨਸਲਾਂ ਨੂੰ ਬਚਾਇਆ ਜਾ ਸਕੇ
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਪੰਨੂ ਨੇ ਏਅਰ ਇੰਡੀਆ ਦੇ ਜਹਾਜ਼ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ
ਜਿਸ ਦੇ ਚਲਦਿਆਂ NIA ਵੱਲੋਂ ਪੰਨੂ ਖਿਲਾਫ ਕੇਸ ਦਰਜ ਕੀਤਾ ਗਿਆ ਤੇ ਕਾਰਵਾਈ ਕੀਤੀ ਜਾ ਰਹੀ ਹੈ
ਇਸ ਕਾਰਵਾਈ ਦੇ ਠੀਕ ਇਕ ਦਿਨ ਬਾਅਦ ਪੰਨੂ ਵਲੋਂ ਇਕ ਹੋਰ ਵੀਡੀਓ ਜ਼ਾਰੀ ਕਰ ਕੇ ਇਹ ਧਮਕੀ ਦਿੱਤੀ ਗਈ ਹੈ
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...