ਤਰਨਤਾਰਨ ਦੇ ਪੱਟੀ ਵਿਚ ਦਿਨ ਦਿਹਾੜੇ ਫਾਇਰਿੰਗ,ਦੋ ਨੌਜਵਾਨਾਂ ਦੀ ਮੌਤ,ਇਕ ਜ਼ਖ਼ਮੀ

Continues below advertisement

ਤਰਨਤਾਰਨ ਦੇ ਪੱਟੀ ਵਿਚ ਦਿਨ ਦਿਹਾੜੇ ਫਾਇਰਿੰਗ

ਫਾਇਰਿੰਗ ਵਿਚ ਦੋ ਨੌਜਵਾਨਾਂ ਦੀ ਮੌਤ,ਇਕ ਜ਼ਖ਼ਮੀ

ਸਵਿਫਟ ਕਾਰ ’ਚ ਆਏ ਦੋ ਨੌਜਵਾਨਾਂ ਨੇ ਚਲਾਈਆਂ ਗੋਲੀਆਂ

ਜ਼ਖ਼ਮੀ ਨੂੰ ਹਸਪਤਾਲ ਵਿਚ ਕਰਵਾਇਆ ਗਿਆ ਦਾਖਲ

Continues below advertisement

JOIN US ON

Telegram