Gangster Rana Kamdowalia ਦੇ ਕਤਲ ਦੀ Police ਤੋਂ ਸੁਣੋ ਕਿਸ ਨੇ ਰਚੀ ਸੀ ਸਾਜਿਸ਼ ?

Continues below advertisement

ਰਾਣਾ ਕੰਦੋਵਾਲੀਆ ਕਤਲ ਕੇਸ ‘ਚ 2 ਮੁਲਜ਼ਮ ਗ੍ਰਿਫ਼ਤਾਰ
ਸ਼ੂਟਰ ਅਤੇ ਉਸ ਨੂੰ ਪਨਾਹ ਦੇਣ ਵਾਲਾ ਪੁਲਿਸ ਨੇ ਕੀਤਾ ਕਾਬੂ
ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਗ੍ਰਿਫ਼ਤਾਰ
3 ਅਗਸਤ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ‘ਚ ਹੋਈ ਸੀ ਵਾਰਦਾਤ
ਕੰਦੋਵਾਲੀਆ ਕਤਲ ਕੇਸ ‘ਚ ਹੁਣ ਤੱਕ 3 ਮੁਲਜ਼ਮ ਗ੍ਰਿਫ਼ਤਾਰ
ਇਸ ਤੋਂ ਪਹਿਲਾਂ ਨਨਿਤ ਸ਼ਰਮਾ ਨੂੰ ਕੀਤਾ ਸੀ ਗ੍ਰਿਫ਼ਤਾਰ
ਮੁੱਖ ਸ਼ੂਟਰ ਅਤੇ ਉਸਦੀ ਮਦਦ ਕਰਨ ਵਾਲੇ ਗ੍ਰਿਫ਼ਤਾਰ-ਪੁਲਿਸ
‘ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਨੇ ਰਚੀ ਸੀ ਸਾਜਿਸ਼’
‘ਕਤਲ ਲਈ 3 ਲੋਕ ਗੋਲਡੀ ਬਰਾੜ ਵੱਲੋਂ ਮੁਹੱਈਆ ਕਰਵਾਏ ਗਏ’
ਤਿੰਨ ‘ਚੋਂ ਦੋ ਮੁਲਜ਼ਮਾਂ ਦੀ ਕੀਤੀ ਗਈ ਹੈ ਸ਼ਨਾਖ਼ਤ-ਪੁਲਿਸ
31 ਜੁਲਾਈ ਨੂੰ ਪਹਿਲਾਂ ਵੀ ਕਤਲ ਦੀ ਕੀਤੀ ਸੀ ਕੋਸ਼ਿਸ਼-ਪੁਲਿਸ
3 ਅਗਸਤ ਨੂੰ ਮੁੜ ਤੋਂ ਕਤਲ ਦੀ ਕੋਸ਼ਿਸ਼ ਕੀਤੀ ਗਈ-ਪੁਲਿਸ  
12 ਦੇ ਕਰੀਬ ਲੋਕਾਂ ਵੱਲੋਂ ਮਿਲ ਕੇ ਰਚੀ ਗਈ ਸੀ ਸਾਜਿਸ਼-ਪੁਲਿਸ
CIA ਸਟਾਫ ਅਤੇ ਅੰਮ੍ਰਿਤਸਰ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮ
ਹੈਪੀ ਅਤੇ ਗੋਪੀ ਗੱਗੜਭਾੜੇ ਪਿੰਡ ਤੋਂ ਗ੍ਰਿਫ਼ਤਾਰ ਕੀਤੇ ਗਏ
7 ਲੋਕਾਂ ਨੇ ਹਸਪਤਾਲ ‘ਚ ਵਾਰਦਾਤ ਨੂੰ ਅੰਜਾਮ ਦਿੱਤਾ-ਪੁਲਿਸ

Continues below advertisement

JOIN US ON

Telegram