ਸ਼ੰਭੂ ਬਾਰਡਰ 'ਤੇ Highpower ਕਮੇਟੀ ਦੀ ਮੀਟਿੰਗ ਖਤਮ, ਕਿਸਾਨਾਂ ਲਈ ਅਹਿਮ ਖ਼ਬਰ
ABP Sanjha
Updated at:
12 Sep 2024 08:12 PM (IST)
Download ABP Live App and Watch All Latest Videos
View In Appਸ਼ੰਭੂ ਬਾਰਡਰ 'ਤੇ Highpower ਕਮੇਟੀ ਦੀ ਮੀਟਿੰਗ ਖਤਮ, ਕਿਸਾਨਾਂ ਲਈ ਅਹਿਮ ਖ਼ਬਰ
ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਦੀ ਮੀਟਿੰਗ ਅੱਜ ਹਰਿਆਣਾ ਨਿਵਾਸ ਵਿੱਚ
ਪੰਜਾਬ ਅਤੇ ਹਰਿਆਣਾ ਦੇ ਡੀਜੀਪੀ ਪਹੁੰਚੇ ਹਰਿਆਣਾ ਨਿਵਾਸ
ਸੁਪਰੀਮ ਕੋਰਟ ਦੀ ਹਾਈਪਾਵਰ ਕਮੇਟੀ ਦੀ ਪਹਿਲੀ ਮੀਟਿੰਗ ਹੋ ਰਹੀ ਹੈ ।
ਸ਼ੰਭੂ ਬਾਰਡਰ ਖੋਲਣ ਨੂੰ ਲੈ ਕੇ ਹੋ ਰਹੀ ਹੈ ਮੀਟਿੰਗ ।
ਹਰਿਆਣਾ ਨਿਵਾਸ ਤੇ ਹੋ ਰਹੀ ਹੈ ਮੀਟਿੰਗ
ਸਾਬਕਾ ਜਜ ਨਾਇਬ ਸਿੰਘ ਦੀ ਅਗਵਾਈ ਵਿਚ ਹੋ ਰਹੀ ਹੈ ਮੀਟਿੰਗ
ਫਰਵਰੀ 2024 ਤੋਂ ਕਿਸਾਨ ਸ਼ੰਭੂ ਬਾਰਡਰ ਤੇ ਬੈਠੇ ਹੋਏ ਹਨ ਉਹ ਦਿਲੀ ਜਾਣਾ ਚਾਹੁੰਦੇ ਹਨ । ਪਰ ਹਰਿਆਣਾ ਪ੍ਰਸ਼ਾਸਨ ਵਲੋ ਸ਼ੰਭੂ ਬਾਰਡਰ ਬੰਦ ਕੀਤਾ ਹੋਇਆ ਹੈ ।