'ਤੁਹਾਡਾ MLA ਤੁਹਾਡੇ ਦੁਆਰ' ਮੁਹਿੰਮ ਤਹਿਤ ਹੁਣ ਵਿਧਾਇਕ ਜਾਣਗੇ ਘਰ ਘਰ
ABP Sanjha
Updated at:
13 Aug 2024 07:46 PM (IST)
Download ABP Live App and Watch All Latest Videos
View In App'ਤੁਹਾਡਾ MLA ਤੁਹਾਡੇ ਦੁਆਰ' ਮੁਹਿੰਮ ਤਹਿਤ ਹੁਣ ਵਿਧਾਇਕ ਜਾਣਗੇ ਘਰ ਘਰ
CM ਦੀ ਵਿਧਾਇਕਾਂ ਨਾਲ ਚੱਲ ਰਹੀ ਮੀਟਿੰਗ ਖਤਮ, ਮੀਤ ਹੇਅਰ ਨੇ ਕਿਹਾ ਕਿ ਜਲਦ ਹੀ ਵਿਧਾਇਕ 'ਆਪਕੇ ਦੁਆਰ' ਮੁਹਿੰਮ ਤਹਿਤ ਲੋਕਾਂ ਦੇ ਘਰਾਂ 'ਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਉਨ੍ਹਾਂ ਦੇ ਹੱਲ ਲਈ ਕੰਮ ਕਰਨਗੇ। ਮੀਤ ਹੇਅਰ ਨੇ ਰਵਨੀਤ ਬਿੱਟੂ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਿੱਟੂ ਗਲਤ ਤੱਥ ਪੇਸ਼ ਕਰਕੇ ਸਰਕਾਰ ਨੂੰ ਬਦਨਾਮ ਕਰ ਰਿਹਾ ਹੈ।
ਸਾਂਸਦ ਮੀਤ ਹੇਅਰ ਨੇ ਰਵਨੀਤ ਬਿੱਟੂ ਦਾ ਸੱਚ ਲਿਆਂਦਾ ਸਾਹਮਣੇ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ - ਮੀਤ ਹੇਅਰ
ਰਾਜਪੁਰਾ-ਚੰਡੀਗੜ੍ਹ ਰੇਲ ਲਿੰਕ ਲਈ ਜਮੀਨ ਮੁਫ਼ਤ 'ਚ ਲੈਣਾ ਚਾਹੁੰਦੀ ਕੇਂਦਰ ਸਰਕਾਰ