ਪੰਜਾਬ ਦੇ ਪਾਣੀਆਂ ਲਈ ਆਪ ਸਰਕਾਰ ਜੋ ਬੋਲਦੀ ਰਹੀ ਹੈ, ਉਹ ਕਰਦੀ ਕਿਉਂ ਨਹੀਂ?
ABP Sanjha
Updated at:
24 Aug 2024 08:50 PM (IST)
Download ABP Live App and Watch All Latest Videos
View In Appਪੰਜਾਬ ਦੇ ਪਾਣੀਆਂ ਲਈ ਆਪ ਸਰਕਾਰ ਜੋ ਬੋਲਦੀ ਰਹੀ ਹੈ, ਉਹ ਕਰਦੀ ਕਿਉਂ ਨਹੀਂ?
ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਕੱਢਿਆ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ......ਮੋਰਚੇ ਦੇ ਵਿੱਚ ਲੱਖਾਂ ਸਧਾਣਾ ਸਮੇਤ ਕਈ ਧਾਰਮਿਕ ਅਤੇ ਵਾਤਾਵਰਨ ਪ੍ਰੇਮੀ ਸੰਸਥਾਵਾਂ ਹੋਈਆਂ ਸ਼ਾਮਿਲ...... ਪੰਜਾਬ ਸਰਕਾਰ ਨੂੰ ਦਿੱਤੀ ਜਾ ਰਹੀ ਚੇਤਾਵਨੀ ਕਾਲੇ ਪਾਣੀ ਤੋਂ ਨਿਜਾਤ ਦਿਵਾਉਣ ਲਈ ਲੁਧਿਆਣਾ ਦੇ ਉਦਯੋਗਾਂ ਵੱਲੋਂ ਜਿਸ ਤਰ੍ਹਾਂ ਵਾਤਾਵਰਣ ਨੂੰ ਬਰਬਾਦ ਕੀਤਾ ਜਾ ਰਿਹਾ ਤੇ ਹਵਾ,ਮਿੱਟੀ ਤੇ ਪਾਣੀ ਨੂੰ ਦੂਸ਼ਿਤ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਕੈਂਸਰ ਤੇ ਕਾਲਾ ਪੀਲੀਏ ਵਰਗੀਆਂ ਭਿਆਨਕ ਬਿਮਾਰੀਆਂ ਵੰਡੀਆਂ ਜਾ ਰਹੀਆਂ ਹਨ... ਤੇ ਸਰਕਾਰਾਂ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।