Birthday Cake De+ath Udate | 'ਪਤਾ ਲਾਵਾਂਗੇ ਕਿ ਆਖਿਰ ਪਿਆਰੀ ਧੀ ਨਾਲ ਕੀ ਵਾਪਰਿਆ, ਦੋਸ਼ੀ ਬਖ਼ਸ਼ਿਆ ਨਹੀਂ ਜਾਣਾ'

Continues below advertisement

Birthday Cake De+ath Udate| 'ਪਤਾ ਲਾਵਾਂਗੇ ਕਿ ਆਖਿਰ ਪਿਆਰੀ ਧੀ ਨਾਲ ਕੀ ਵਾਪਰਿਆ, ਦੋਸ਼ੀ ਬਖ਼ਸ਼ਿਆ ਨਹੀਂ ਜਾਣਾ'

#Patiala #birthdaygirldeath #Manvi #crime #Cake #balbirsingh #Healthminister #Punjab #abplive

ਪੰਜਾਬ ਦੇ ਸਿਹਤ ਮੰਤਰੀ ਜੋ ਪਟਿਆਲਾ ਵਿੱਚ 10 ਸਾਲ ਦੀ ਬੱਚੀ ਮਾਨਵੀ ਦੇ ਘਰ ਪਹੁੰਚੇ, ਮਾਨਵੀ ਉਹੀ ਬੱਚੀ ਹੈ ਜਿਸ ਦੀ ਕੇਕ ਖਾਣ ਤੋਂ ਬਾਅਦ ਮੌਤ ਹੋ ਗਈ ਸੀ,ਅਫਸੋਸ ਜ਼ਾਹਿਰ ਕਰ ਲਈ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਮਾਨਵੀ ਦੇ ਘਰ ਪਹੁੰਚੇ ਅਤੇ ਇਸ ਮੌਕੇ ਉਨ੍ਹਾਂ ਦੇ ਨਾਲ ਸਬੰਧਿਤ ਮਹਿਕਮੇ ਜਿਵੇਂ ਕਿ ਪੁਲਿਸ, ਫੂਟ ਸੇਫਟੀ, ਸਿਹਤ ਵੀ ਮੌਜੂਦ ਸਨ, ਮੰਤਰੀ ਮੁਤਾਬਿਕ ਇਸ ਮਾਮਲੇ ਦੀ ਤਹਿ ਤੱਕ ਜਾਂਚ ਲਈ ਸਾਰੇ ਐਂਗਲਾਂ ਤੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਾਇਆ ਜਾਏਗਾ ਕਿ ਸਾਡੀ ਧੀ ਨਾਲ ਆਖਿਰ ਕੀ ਵਾਪਰਿਆ ਅਤੇ ਜੋ ਵੀ ਦੋਸ਼ੀ ਹੋਵੇਗਾ ਬਖ਼ਸ਼ਿਆ ਨਹੀਂ ਜਾਵੇਗਾ | ਦਰਅਸਲ ਪਟਿਆਲਾ ਵਿੱਚ ਰਹਿਣ ਵਾਲੀ 10 ਸਾਲਾ ਬੱਚੀ ਦੀ ਕੇਕ ਖਾਣ ਖਾਣ ਤੋਂ ਬਾਅਦ ਮੌਤ ਹੋ ਗਈ ਸੀ,  ਪਟਿਆਲਾ ਵਿੱਚ ਰਹਿਣ ਵਾਲੇ ਪਰਿਵਾਰ ਦੀ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ, ਪਰਿਵਾਰ ਵਾਲਿਆਂ ਦਾ ਕਹਿਣਾ ਕਿ ਉਨ੍ਹਾਂ ਨੇ ਆਨਲਾਈਨ ਕੇਕ ਮੰਗਵਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕੇਕ ਕੱਟਿਆ। ਅਗਲੇ ਦਿਨ ਸਵੇਰੇ ਮਾਨਵੀ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ, ਇਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Continues below advertisement

JOIN US ON

Telegram