Panchayat Eleciton 2024| Patiala| ਸਨੌਰ ਦੇ ਪਿੰਡ ਖੁੱਡਾ 'ਚ ਚੱਲੀ ਗੋਲੀ, ਮੌਕੇ ਤੇ ਪਹੁੰਚੇ ਧਰਮਵੀਰ ਗਾਂਧੀ
Continues below advertisement
ਸਨੌਰ ਦੇ ਪਿੰਡ ਖੁੱਡਾ 'ਚ ਚੱਲੀ ਗੋਲੀ, ਮੌਕੇ ਤੇ ਪਹੁੰਚੇ ਧਰਮਵੀਰ ਗਾਂਧੀ
ਪਟਿਆਲਾ ਦੇ ਹਲਕਾ ਸਨੌਰ ਦੇ ਪਿੰਡ ਖੁੱਡਾ ਵਿਖੇ ਪੰਚਾਇਤੀ ਚੋਣ ਦੌਰਾਨ ਗੋਲੀ ਚੱਲਣ ਕਰਕੇ ਹੋਇਆ ਮਾਹੌਲ ਤਨਾਵਪੂਰਨ
ਪਟਿਆਲਾ ਦੇ ਹਲਕਾ ਸਨੌਰ ਦੇ ਖੁੱਡਾ ਪਿੰਡ ਵਿਖੇ ਪੰਚਾਇਤੀ ਚੋਣ ਦੌਰਾਨ ਗੋਲੀਆਂ ਚੱਲਣ ਤੋਂ ਬਾਅਦ ਮਾਹੌਲ ਹੋਇਆ ਤਨਾਪੂਰਨ
ਮੌਕੇ ਤੇ ਪਹੁੰਚੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਮੌਕੇ ਦਾ ਲਿਆ ਜਾਇਜ਼ਾ ਅਤੇ ਪਟਿਆਲਾ ਪ੍ਰਸ਼ਾਸਨ ਨੂੰ ਕੀਤੀ ਅਪੀਲ ਕੀਤੀ ਖੁੱਡਾ ਪਿੰਡ ਦੀ ਚੋਣ ਦੁਬਾਰ ਤੋਂ ਕਰਵਾਈ ਜਾਵੇ।
ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ ।
ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਖੁੱਡਾ ਪਿੰਡ ਹੈ ਕਰੀਬ ਦੋ ਵਜੇ ਅਣਪਛਾਤੇ ਵਿਅਕਤੀ ਆਏ ਅਤੇ ਆ ਕੇ ਬਾਕਸ ਚਕ ਕੇ ਲੈ ਗਏ ਅਤੇ ਖੇਤਾ ਵਿਚ ਸੁਟ ਦਿਤਾ । ਪੁੁਲਿਸ ਇਸ ਮਾਮਲੇ ਚ ਕਾਰਵਾਈ ਕਰ ਰਹੀ ਹੈ ।
Continues below advertisement