ਸੰਗਰੂਰ ਦੇ ਡੀਸੀ ਜਤਿੰਦਰ ਜੋਰਵਾਲ ਵਿਦਾਇਗੀ ਸਮੇਂ ਹੋਏ ਭਾਵੁਕ
ਅਸ਼ਰਫ਼ ਢੁੱਡੀ
Updated at:
14 Sep 2024 04:57 PM (IST)
Download ABP Live App and Watch All Latest Videos
View In Appਸੰਗਰੂਰ ਦੇ ਡੀਸੀ ਜਤਿੰਦਰ ਜੋਰਵਾਲ ਵਿਦਾਇਗੀ ਸਮੇਂ ਹੋਏ ਭਾਵੁਕ
ਸੰਗਰੂਰ ਜਿਲ੍ਹੇ ਤੋਂ IAS ਜਤਿੰਦਰ ਜੋਰਵਾਲ ਨੇ ਭਾਵੁਕ ਹੋ ਕੇ ਛੱਡਿਆ ਡੀਸੀ ਸੰਗਰੂਰ ਦਾ ਅਹੁਦਾ
ਸੰਗਰੂਰ ਦੇ ਨਵੇਂ ਡੀਸੀ ਸੰਦੀਪ ਰਿਸ਼ੀ ਨੇ ਸੰਭਾਲਿਆ ਜਿਲ੍ਹਾ ਸੰਗਰੂਰ ਦੇ ਡੀਸੀ ਦਾ ਅਹੁਦਾ
ਨਵੇਂ ਡੀਸੀ ਸੰਦੀਪ ਰਿਸ਼ੀ ਨੂੰ ਸੰਗਰੂਰ ਪੁਲਿਸ ਵਲੋ ਗਾਰਡ ਆਫ ਆਨਰ ਦੇ ਕੇ ਸਨਮਾਨ ਦਿੱਤਾ ਗਿਆ
IAS ਜਤਿੰਦਰ ਜੋਰਵਾਲ਼ ਨੂੰ ਵਿਦਾਇਗੀ ਦੇਣ ਲਈ ਪ੍ਰਸ਼ਾਸ਼ਨ ਅਤੇ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਚਾਹੁਣ ਵਾਲੇ ਪਹੁੰਚੇ
ਸੰਗਰੂਰ ਜਿਲੇ ਤੋਂ ਲੋਕ ਆਈਏਐਸ ਜਤਿੰਦਰ ਜੋਰਵਾਲ ਨੂੰ ਵਿਦਾਇਗੀ ਦੇਣ ਪਹੁੰਚੇ ਅਤੇ ਸਾਥੀ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਡੀਸੀ ਜਤਿੰਦਰ ਜੋਰਵਾਲ ਭਾਵੁਕ ਹੋ ਗਏ । ਉਨ੍ਹਾਂ ਕਿਹਾ ਕਿ ਇਥੇ ਬਿਤਾਏ ਸਮੇਂ ਨੂੰ ਹਮੇਸ਼ਾ ਯਾਦ ਰੱਖਾਂਗਾ।