Sangrur: ਜੋ ਵਾਅਦਾ ਸਾਡੀ ਸਰਕਾਰ ਨੇ ਨਹੀਂ ਕੀਤਾ ਸੀ ਉਹ ਵੀ ਪੂਰਾ ਕੀਤਾ - ਮੀਤ ਹੇਅਰ
ABP Sanjha
Updated at:
30 May 2024 11:03 AM (IST)
Download ABP Live App and Watch All Latest Videos
View In Appਸੰਗਰੂਰ ਤੋਂ ਆਪ ਉਮੀਦਵਾਰ ਮੀਤ ਹੇਅਰ ਨੇ ਕਿਹਾ ਕਿ ਜਿਹੜਾ ਵਾਅਦਾ ਨਹੀਂ ਕੀਤਾ ਸੀ ਉਹ ਵੀ ਪੂਰਾ ਕੀਤਾ ਹੈ।
Sangrur (Ashraph Dhuddy)
ਸਾਡੀ ਆਪ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਹਨ । 14 ਟੋਲ ਪਲਾਜਾ ਪੰਜਾਬ ਵਿੱਚ ਬੰਦ ਕੀਤੇ ਹਨ , ਸੜਕ ਸੁਰੱਖਿਆ ਫੋਰਸ ਚਲਾਈ ਹੈ , ਮੋਟਰਾਂ ਤੇ ਬਿਜਲੀ ਨਿਰਵਿਘਣ ਦਿੱਤੀ ਹੈ ਇਹ ਤਾਂ ਵਾਅਦਾ ਸਾਡੀ ਸਰਕਾਰ ਨੇ ਕੀਤਾ ਨਹੀਂ ਸੀ ਫਿਰ ਵੀ ਇਹ ਕੰਮ ਕੀਤੇ ਹਨ । ਬਾਕੀ ਜੋ ਵਾਅਦੇ ਸਾਡੀ ਸਰਕਾਰ ਵਲੋ ਰਹਿ ਗਏ ਹਨ ਉਹ ਵੀ ਪੂਰੇ ਕਰਾਂਗੇ । ਔਰਤਾਂ ਨੂੰ ਜਲਦ 1000 ਰੁਪਇਆ ਮਹੀਨੇ ਦਾ ਦੇਣਾ ਸ਼ੁਰੂ ਕਰੇਗੀ ਸਾਡੀ ਸਰਕਾਰ।
ਨਹਿਰੀ ਪਾਣੀ ਦੀ ਚੈਂਕਿੰਗ ਕੀਤੀ ਗਈ ਅਤੇ ਪੰਜਾਬ ਦਾ ਪਾਣੀ ਪੰਜਾਬ ਵਿੱਚ ਰੋਕਿਆ ਗਿਆ ਹੈ ।