ਭੁਪਿੰਦਰ ਹਨੀ ਨੂੰ ਜਲੰਧਰ ਅਦਾਲਤ ਵਲੋਂ 14 ਦਿਨਾਂ ਨਿਆਂਇਕ ਹਿਰਾਸਤ 'ਚ ਭੇਜਿਆ
abp sanjha
Updated at:
11 Feb 2022 05:22 PM (IST)
Download ABP Live App and Watch All Latest Videos
View In Appਭੁਪਿੰਦਰ ਹਨੀ 14 ਦਿਨਾਂ ਨਿਆਂਇਕ ਹਿਰਾਸਤ 'ਚ,
ਮਨੀ ਲਾਂਡਰਿੰਗ ਕੇਸ 'ਚ ਹੋਏ ਸੀ ਗਿਰਫ਼ਤਾਰ,
ਜਲੰਧਰ ਅਦਾਲਤ 'ਚ 3 ਦਿਨਾਂ ਰਿਮਾਂਡ ਬਾਦ ਹੋਈ ਸੀ ਪੇਸ਼ੀ,
3 ਫਰਵਰੀ ਨੂੰ ED ਨੇ ਜਲੰਧਰ ਤੋਂ ਕੀਤਾ ਸੀ ਗਿਰਫ਼ਤਾਰ