Promo Kyaa Hua Tera Vaada | ਨਸ਼ੇ ਦੇ ਕੰਮ ਦਾ 4 ਹਫ਼ਤੇ 'ਚ ਲੱਕ ਤੋੜਨ ਦੇ ਵਾਅਦੇ ਦੀ ਪੜਤਾਲ

Continues below advertisement


ਪਿੰਡਾਂ 'ਚ abp ਸਾਂਝਾ ਨੇ ਜਾਣੀ ਅਸਲੀਅਤ
ਲੋਕਾਂ ਮੁਤਾਬਕ ਦਿਨੋਂ-ਦਿਨ ਵਧਿਆ ਨਸ਼ਾ
'ਨਸ਼ੇ ਦੇ ਡਰੋਂ ਮਾਪੇ ਬੱਚਿਆਂ ਨੂੰ ਭੇਜ ਰਹੇ ਵਿਦੇਸ਼'
'ਬੇਰੁਜ਼ਗਾਰੀ ਨਸ਼ੇ ਦਾ ਸਭ ਤੋਂ ਵੱਡਾ ਕਾਰਨ'
ਲੋਕਾਂ ਨੇ ਨਸ਼ੇ ਲਈ ਸਿਆਸੀ ਲੀਡਰਾਂ ਨੂੰ ਦੱਸਿਆ ਜ਼ਿੰਮੇਵਾਰ
ਸਿਆਸੀ ਪਾਰਟੀਆਂ ਤੋਂ ਹਤਾਸ਼ ਅਤੇ ਨਿਰਾਸ਼ ਨੌਜਵਾਨ
ਸਿਆਸਤਦਾਨਾਂ ਦੇ ਵਾਅਦਿਆਂ ਤੋਂ ਅੱਕੇ ਲੋਕ
ਨੌਜਵਾਨਾਂ ਮੁਤਾਬਕ ਉਨ੍ਹਾਂ ਦਾ ਭਵਿੱਖ ਧੁੰਦਲਾ
ਨੌਜਵਾਨਾਂ ਨੇ ਕਿਹਾ ਕਿ ਸਰਕਾਰਾਂ ਰੁਜ਼ਗਾਰ ਦੇਣ 'ਚ ਫੇਲ
ਲੋਕਾਂ ਨੇ ਸਿੱਖਿਆ ਢਾਂਚੇ ਉਪਰ ਵੀ ਚੁੱਕੇ ਸਵਾਲ

Continues below advertisement

JOIN US ON

Telegram