ਆਮਿਰ ਖਾਨ ਨੇ ਵੇਖੀ ਦਿਲਜੀਤ ਦੋਸਾਂਝ ਦੀ ਫ਼ਿਲਮ, ਕੀਤੀ ਦਿਲਜੀਤ ਦੇ ਕੰਮ ਦੀ ਤਰੀਫ

Continues below advertisement
ਬਾਲੀਵੁੱਡ ਸੁਪਰਸਟਾਰ ਆਮਿਰ ਖ਼ਾਨ ਨੇ ਸਿਨੇਮਾਘਰ 'ਚ ਜਾਕੇ ਦਿਲਜੀਤ ਦੋਸਾਂਝ ਦੀ ਫ਼ਿਲਮ.'ਸੂਰਜ ਪੈ ਮੰਗਲ ਭਾਰੀ' ਵੇਖੀ . ਇਹ ਫ਼ਿਲਮ 15 ਨਵੰਬਰ ਨੂੰ ਸਿਨੇਮਾਘਰ 'ਚ ਰਿਲੀਜ਼ਹੋਈ ਸੀ , ਜੋ ਕਿ ਲੌਕਡਾਊਨ ਬਾਅਦ ਸਿਨੇਮਾਘਰ 'ਚ ਰਿਲੀਜ਼ ਹੋਈ ਪਹਿਲੀ ਫ਼ਿਲਮ ਬਣੀ . 
 
Continues below advertisement

JOIN US ON

Telegram