ਰਣਜੀਤ ਬਾਵਾ ਤੋਂ ਬਾਅਦ ਐਮੀ ਵਿਰਕ ਬੋਲੇ ਸ਼੍ਰੀ ਬਰਾੜ ਦੇ ਹੱਕ 'ਚ ਰਣਜੀਤ ਬਾਵਾ ਤੋਂ ਬਾਅਦ ਐਮੀ ਵਿਰਕ ਬੋਲੇ ਸ਼੍ਰੀ ਬਰਾੜ ਦੇ ਹੱਕ 'ਚ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In App#Ammyvirk #Shreebrar #Ranjitbawa
ਰਣਜੀਤ ਬਾਵਾ ਵਲੋਂ ਸ਼੍ਰੀ ਬਰਾੜ ਦੇ ਹੱਕ 'ਚ ਪਾਈ ਗਈ ਵੀਡੀਓ ਨੇ ਕੰਮ ਕਰਨਾ ਲਗਦਾ ਸ਼ੁਰੂ ਕਰ ਦਿਤਾ ਹੈ .. ਰਣਜੀਤ ਬਾਵਾ ਨੇ ਆਪਣੀ ਵੀਡੀਓ ਦੇ ਵਿਚ ਕਿਹਾ ਸੀ ਕਿ ਕੋਈ ਵੀ ਕਲਾਕਾਰ ਸ਼੍ਰੀ ਬਰਾੜ ਦੇ ਹਕ਼ ਵਿਚ ਖੁਲ ਕੇ ਨਹੀਂ ਬੋਲ ਰਿਹਾ .. ਰਣਜੀਤ ਬਾਵੇ ਦੇ ਇਸ ਮੈਸਜ਼ ਤੋਂ ਬਾਅਦ ਹੁਣ ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਨੇ ਵੀ ਵੀਡੀਓ ਸ਼੍ਰੀ ਬਰਾੜ ਦੇ ਹੱਕ ਵਿਚ ਸ਼ੇਅਰ ਕੀਤਾ ਹੈ ..