Babbal Rai Interview | Raghveer Boli On Zila Sangrur | Chaupal | Web series | Abp Sanjha
Sarfaraz Singh
Updated at:
22 Oct 2021 04:35 PM (IST)
Download ABP Live App and Watch All Latest Videos
View In Appਬੱਬਲ ਰਾਏ ਅਤੇ ਰਘੁਵੀਰ ਬੋਲੀ ਨਾਲ ਖਾਸ ਗੱਲਬਾਤ,'ਜ਼ਿਲਾ ਸੰਗਰੂਰ' ਸੀਰੀਜ਼ ਰਿਲੀਜ਼ ਲਈ ਤਿਆਰ,ਚੌਪਾਲ 'ਤੇ ਰਿਲੀਜ਼ ਹੋਏਗੀ ਸੀਰੀਜ਼,ਬੱਬਲ ਨੇ ਦੱਸੇ ਜ਼ਿੰਦਗੀ ਦੇ ਖਾਸ ਕਿੱਸੇ,ਜਦੋਂ ਬੱਬਲ ਨੇ ਪਹਿਲੀ ਵਾਰ ਫੇਸ ਕੀਤਾ ਕੈਮਰਾ,ਨਵੇਂ ਐਲਬਮ ਦੀ ਤਿਆਰੀ ਕਰ ਰਿਹਾ ਬੱਬਲ ਰਾਏ,ਕਾਮੇਡੀ ਤੋਂ ਹੱਟਕੇ ਹੋਏਗਾ ਮੇਰਾ ਕਿਰਦਾਰ: ਰਘੁਵੀਰ ਬੋਲੀ,ਗਿੱਪੀ ਗਰੇਵਾਲ ਨੇ ਲਿੱਖੀ ਜ਼ਿਲਾ ਸੰਗਰੂਰ ਦੀ ਕਹਾਣੀ,ਬੱਬਲ ਨੇ ਕੀਤਾ ਪੁਰਾਣੀਆਂ ਫ਼ਿਲਮਾਂ ਨੂੰ ਯਾਦ,ਬੱਬਲ ਦੀ ਦੋ ਫ਼ਿਲਮਾਂ ਰਿਲੀਜ਼ ਲਈ ਤਿਆਰ,'ਮਾਂ' ਤੇ 'ਪੋਸਤੀ' 'ਚ ਨਜ਼ਰ ਆਵੇਗਾ ਬੱਬਲ