Bharti Singh ਬਣੀ ਬਿਜਨੈੱਸਵੂਮੈਨ

Continues below advertisement

Bharti SIngh: ਭਾਰਤੀ ਸਿੰਘ ਇੰਨੀਂ ਦਿਨੀਂ ਛੁੱਟੀਆਂ ਮਨਾਉਣ ਲਈ ਅੰਮ੍ਰਿਤਸਰ ਆਈ ਹੋਈ ਹੈ। ਇੱਥੇ ਉਹ ਆਪਣੇ ਘਰ ਵਿੱਚ ਹੀ ਠਹਿਰੀ ਹੋਈ ਹੈ। ਇਸ ਦੌਰਾਨ ਭਾਰਤੀ ਸਿੰਘ ਨੇ ਇੱਕ ਖੁਲਾਸਾ ਕੀਤਾ ਹੈ। ਉਹ ਖੁਲਾਸਾ ਇਹ ਹੈ ਕਿ ਭਾਰਤੀ ਸਿੰਘ ਸਿਰਫ਼ ਇੱਕ ਕਮੇਡੀਅਨ ਨਹੀਂ ਹੈ, ਸਗੋਂ ਉਹ ਇੱਕ ਕਾਰੋਬਾਰੀ ਮਹਿਲਾ ਹੈ। ਜੀ ਹਾਂ, ਅੰਮ੍ਰਿਤਸਰ `ਚ ਭਾਰਤੀ ਦੀ ਮਿਨਰਲ ਵਾਟਰ ਦੀ ਫ਼ੈਕਟਰੀ ਹੈ। ਆਪਣੇ ਟੂਰ ਦੌਰਾਨ ਭਾਰਤੀ ਸਿੰਘ ਨੇ ਆਪਣੇ ਫ਼ੈਨਜ਼ ਨੂੰ ਆਪਣੀ ਫ਼ੈਕਟਰੀ ਦੀ ਝਲਕ ਦਿਖਾਈ। ਦਸ ਦਈਏ ਕਿ ਭਾਰਤੀ ਨੇ 4 ਸਾਲ ਪਹਿਲਾਂ ਇਹ ਬਿਜ਼ਨਸ ਸ਼ੁਰੂ ਕੀਤਾ ਸੀ।

Continues below advertisement

JOIN US ON

Telegram