67th ਨੈਸ਼ਨਲ ਫ਼ਿਲਮ ਐਵਾਰਡਸ ਦਾ ਐਲਾਨ, ਬੀ ਪ੍ਰਾਕ ਬਣੇ ਬੈਸਟ ਪਲੇਬੈਕ ਸਿੰਗਰ
Sarfaraz Singh
Updated at:
22 Mar 2021 05:50 PM (IST)
Download ABP Live App and Watch All Latest Videos
View In App67th ਨੈਸ਼ਨਲ ਫ਼ਿਲਮ ਐਵਾਰਡਸ ਦਾ ਐਲਾਨ
Rabb Da Radio 2 ਬਣੀ ਬੈਸਟ ਪੰਜਾਬੀ ਫ਼ਿਲਮ
ਬੀ ਪ੍ਰਾਕ ਬਣੇ ਬੈਸਟ ਪਲੇਬੈਕ ਸਿੰਗਰ
'ਤੇਰੀ ਮਿੱਟੀ' ਗੀਤ ਲਈ ਬੈਸਟ ਪਲੇਬੈਕ ਸਿੰਗਰ ਦਾ ਐਵਾਰਡ
Chhichhore ਬਣੀ ਬੈਸਟ ਫ਼ੀਚਰ ਫ਼ਿਲਮ
ਮਨੋਜ ਬਾਜਪਾਈ ਨੂੰ ਮਿਲਿਆ 'ਭੌਂਸਲੇ' ਲਈ ਬੈਸਟ ਐਕਟਰ ਐਵਾਰਡ
ਕੰਗਨਾ ਰਣੌਤ ਨੂੰ ਚੌਥੀ ਵਾਰ ਮਿਲਿਆ ਬੈਸਟ ਅਦਾਕਾਰਾ ਦਾ ਐਵਾਰਡ
ਫ਼ਿਲਮ 'ਮਣਿਕਰਨਿਕਾ' ਤੇ 'ਪੰਗਾ' ਲਈ ਮਿਲਿਆ ਐਵਾਰਡ