Parents ਦੇ ਤਲਾਕ ਤੇ ਬੋਲੀ ਆਮਿਰ ਖਾਨ ਦੀ ਬੇਟੀ

Continues below advertisement
ਇਰਾ ਨੇ ਲਿਖਿਆ , “ਮੁਆਫ ਕਰਨਾ, ਨਵਾਂ ਵੀਡੀਓ ਸ਼ੇਅਰ ਕਰਨ ਵਿਚ ਸਮਾਂ ਲੱਗਿਆ। ਬਹੁਤ ਸਾਰੇ ਲੋਕਾਂ ਨੇ ਮੈਨੂੰ ਪੁੱਛਿਆ ਕਿ ਮੈਂ ਡੀਪ੍ਰੈੱਸ ਕਿਉਂ ਹਾਂ? ਮੈਨੂੰ ਇਸ ਦਾ ਜਵਾਬ ਵੀ ਨਹੀਂ ਪਤਾ । ਮੈਂ ਕਦੇ ਵੀ ਕਿਸੇ ਨਾਲ ਡੀਪ੍ਰੈੱਸ ਬਾਰੇ ਗੱਲ ਨਹੀਂ ਕੀਤੀ ਕਿਉਂਕਿ ਮੈਨੂੰ ਲਗਦਾ ਹੈ ਕਿ ਆਮਿਰ ਖਾਨ ਦੀ ਧੀ ਹੋਣ ਦਾ ਮਤਲਬ ਹੈ ਕਿ ਮੈਨੂੰ ਆਪਣੀਆਂ ਮੁਸ਼ਕਲ ਆਪਣੇ ਆਪ ਹੀ ਸੰਭਾਲਣੀਆਂ ਚਾਹੀਦੀਆਂ ਹਨ. ਇਸ ਤੋਂ ਬਾਅਦ ਇਰਾ ਨੇ ਆਪਣੇ ਨਾਲ ਹੋਏ ਯੌਨ ਸ਼ੋਸ਼ਣ ਦੇ ਬਾਰੇ ਗੱਲ ਕੀਤੀ. ਕਿਹਾ, “ਜਦੋਂ ਮੈਂ 14 ਸਾਲਾਂ ਦੀ ਸੀ, ਮੇਰਾ ਯੌਨ ਸ਼ੋਸ਼ਣ ਕੀਤਾ ਗਿਆ। ਇਹ ਬਹੁਤ ਅਜੀਬ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਵਿਅਕਤੀ ਕੀ ਕਰ ਰਿਹਾ ਸੀ ਅਤੇ ਪਰ ਉਹ ਜਾਣਦਾ ਸੀ ਕਿ ਉਹ ਕੀ ਕਰ ਰਿਹਾ ਹੈ | ਇਹ ਹਰ ਦਿਨ ਨਹੀਂ ਹੋ ਰਿਹਾ ਸੀ. ਇਸ ਲਈ ਮੈਨੂੰ ਇਕ ਸਾਲ ਲੱਗ ਗਿਆ ਯਕੀਨਨ ਬਣਾਉਂਦੇ ਕਿ ਉਹ ਕੀ ਕਰ ਰਹੇ ਹਨ ਅਤੇ ਕਿਊ ਕਰ ਰਹੇ ਨੇ . ਉਸਤੋਂ ਬਾਅਦ ਤੁਰੰਤ ਹੀ ਮੈਂ ਆਪਣੇ ਪੇਰੇਂਟਸ ਨੂੰ ਇੱਕ ਈਮੇਲ ਲਿਖਿਆ ਅਤੇ ਆਪਣੇ ਆਪ ਨੂੰ ਇਸ ਤੋਂ ਬਾਹਰ ਕੱਡਿਆ | ਇਸ ਹਾਲਤ ਤੋਂ ਬਾਹਰ ਆਉਣ ਤੋਂ ਬਾਅਦ ਮੇਰਾ ਡਰ ਖਤਮ ਹੋ ਗਿਆ |
Continues below advertisement

JOIN US ON

Telegram