ਅਦਾਕਾਰਾ ਗੌਹਰ ਖਾਨ ਦੀ ਜ਼ੈਦ ਦਰਬਾਰ ਨਾਲ ਸਗਾਈ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In App
ਅਦਾਕਾਰਾ ਗੌਹਰ ਖਾਨ ਨੇ ਇਸਮਾਈਲ ਦਰਬਾਰ ਦੇ ਬੇਟੇ ਤੇ ਡਾਂਸਰ ਜ਼ੈਦ ਦਰਬਾਰ ਨਾਲ ਆਪਣੀ ਸਗਾਈ ਦਾ ਐਲਾਨ ਕਰ ਦਿੱਤਾ ਹੈ । ਗੌਹਰ ਨੇ ਇਸ ਗੱਲ ਦਾ ਐਲਾਨ ਜ਼ੈਦ ਨਾਲ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕਰਦਿਆਂ ਕੀਤਾ। ਤਸਵੀਰ ਵਿੱਚ, ਦੋਵਾਂ ਦੇ ਹੱਥਾਂ ਵਿੱਚ ਬੈਲੂਨ ਸਨ, ਜਿਨ੍ਹਾਂ ਵਿੱਚ ਲਿਖਿਆ ਸੀ, “ਕਿ (ਗੌਹਰ) ਨੇ ਹਾਂ ਕਿਹਾ ਹੈ। ਤਸਵੀਰ ਸ਼ੇਅਰ ਕਰਦੇ ਹੋਏ ਗੌਹਰ ਨੇ ਇਕ ਰਿੰਗ ਦਾ 'ਇਮੋਜੀ' ਵੀ ਸ਼ੇਅਰ ਕੀਤਾ ।
ਸੰਗੀਤਕਾਰ ਇਸਮਾਈਲ ਦਰਬਾਰ ਦੇ ਬੇਟੇ ਜੈਦ ਦਰਬਾਰ ਨੇ ਵੀ ਇਹੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਰਿਪੋਰਟਸ ਦੇ ਮੁਤਾਬਿਕ ਗੌਹਰ ਅਤੇ ਜ਼ੈਦ ਦਸੰਬਰ ਵਿੱਚ ਵਿਆਹ ਕਰ ਸਕਦੇ ਹਨ ।
ਸੰਗੀਤਕਾਰ ਇਸਮਾਈਲ ਦਰਬਾਰ ਦੇ ਬੇਟੇ ਜੈਦ ਦਰਬਾਰ ਨੇ ਵੀ ਇਹੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਰਿਪੋਰਟਸ ਦੇ ਮੁਤਾਬਿਕ ਗੌਹਰ ਅਤੇ ਜ਼ੈਦ ਦਸੰਬਰ ਵਿੱਚ ਵਿਆਹ ਕਰ ਸਕਦੇ ਹਨ ।