'ਰਾਮ ਸੇਤੁ' ਦੇ ਸ਼ੁਭ ਆਰੰਭ ਬਾਅਦ ਅਕਸ਼ੇ ਕੁਮਾਰ ਨੇ ਕੀਤੀ UP ਦੇ CM ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ

Continues below advertisement
#Akshaykumar #Ramsetu #CMYogi #Ayodhya 
 
ਅਦਾਕਾਰ ਅਕਸ਼ੇ ਕੁਮਾਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਕੀਤੀ ਹੈ. ਦਰਅਸਲ,ਫਿਲਮ 'ਰਾਮ ਸੇਤੂ' ਦੀ ਪੂਰੀ ਟੀਮ ਨੇ ਅੱਜ ਭਗਵਾਨ ਸ਼੍ਰੀ ਰਾਮ ਦੀ ਨਗਰੀ ਅਯੋਧਿਆ 'ਚ ਫ਼ਿਲਮ ਦਾ ਸ਼ੁਭ ਆਰੰਭ ਕੀਤਾ.ਜਿਥੇ ਰਾਮ ਲਲਾ ਦੇ ਸਾਹਮਣੇ ਫ਼ਿਲਮ ਦਾ ਪਹਿਲਾ ਸ਼ੋਟ ਵੀ ਫਿਲਮਾਇਆ ਗਿਆ. ਫ਼ਿਲਮ ਦਾ ਕੁਝ ਭਾਗ ਅਯੁੱਧਿਆ 'ਚ ਸ਼ੂਟ ਕੀਤਾ ਜਾਵੇਗਾ. ਫ਼ਿਲਮ ਦੀ ਮਹੂਰਤ ਪੂਹ ਬਾਅਦ ਅਕਸ਼ੇ ਕੁਮਾਰ ਇਸ ਦੌਰਾਨ ਅਕਸ਼ੇ UP ਦੇ CM ਯੋਗੀ ਆਦਿੱਤਿਆਨਾਥ ਨੂੰ ਮਿਲਣ ਲਖਨਊ ਪਹੁੰਚੇ.ਜਿਥੇ ਉਨ੍ਹਾਂ ਫ਼ਿਲਮ 'ਰਾਮ ਸੇਤੁ' ਤੇ ਰਾਮ ਮੰਦਿਰ ਦੀ ਉਸਾਰੀ ਬਾਰੇ ਚਰਚਾ ਕੀਤੀ
Continues below advertisement

JOIN US ON

Telegram