ਅਕਸ਼ੈ ਕੁਮਾਰ ਵੱਲੋਂ ਫੈਨਜ਼ ਨੂੰ ਦੀਵਾਲੀ ਦਾ ਤੋਹਫ਼ਾ

Continues below advertisement
#Akshaykumar #Movie #Announced 
ਅਕਸ਼ੇ ਕੁਮਾਰ ਨੇ ਇਸ ਦੀਵਾਲੀ ਦੌਰਾਨ ਆਪਣੇ ਫੈਨਜ਼ ਨੂੰ ਇਕ ਖਾਸ ਤੋਹਫ਼ਾ ਦਿੱਤਾ ਹੈ . ਸੁਪਰਸਟਾਰ ਅਕਸ਼ੇ ਕੁਮਾਰ ਦੀ ਅਗਲੀ ਫ਼ਿਲਮ 'ਰਾਮ ਸੇਤੁ' ਦਾ ਐਲਾਨ ਹੋਇਆ ਹੈ .ਇਸ ਪੋਸਟਰ 'ਚ ਅਕਸ਼ੇ ਕੁਮਾਰ ਦਾ ਲੁਕ ਵੀ ਦਿਖਾਈ ਦੇ ਰਿਹਾ ਹੈ . 
Continues below advertisement

JOIN US ON

Telegram