ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਕਾਰਨ ਮੁਲਤਵੀ ਹੋਈ ਅਮਿਤਾਭ ਬੱਚਨ ਦੀ ਫ਼ਿਲਮ 'ਚਿਹਰੇ'
ਏਬੀਪੀ ਸਾਂਝਾ
Updated at:
30 Mar 2021 09:18 PM (IST)
Download ABP Live App and Watch All Latest Videos
View In App#Amitabhbachchan #Chehre #Postponed
ਅਮਿਤਾਭ ਬੱਚਨ ਤੇ ਇਮਰਾਨ ਹਾਸ਼ਮੀ ਦੀ ਫ਼ਿਲਮ 'ਚਿਹਰੇ' ਦਾ ਇੰਤਜ਼ਾਰ ਸਭ ਨੂੰ ਸੀ. ਪਰ
ਹੁਣ ਇਸ ਫ਼ਿਲਮ ਨੂੰ ਵੀ ਕੋਰੋਨਾਵਾਇਰਸ ਦੀ ਮਾਰ ਪੈ ਗਈ ਹੈ. ਫ਼ਿਲਮ ਦੇ ਮੇਕਰਸ ਨੇ
ਕੋਵਿਡ ਦੇ ਵੱਧ ਰਹੇ ਕੇਸਾਂ ਦੇ ਕਾਰਨ ਫ਼ਿਲਮ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ.