ਡਰੱਗਸ ਕੇਸ 'ਚ ਫਸੇ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚਿਆ

Continues below advertisement
#Bhartisingh #Judicialcustody #Harsh #drugscase
NCB ਨੇ ਡਰੱਗਸ ਮਾਮਲੇ 'ਚ ਅੱਜ ਭਾਰਤੀ ਸਿੰਘ ਤੇ ਉਸਦੇ ਪਤੀ ਹਰਸ਼ ਨੂੰ ਮੁੰਬਈ ਦੀ ਕਿਲਾ ਕੋਰਟ 'ਚ ਪੇਸ਼ ਕੀਤਾ . ਜਿਥੇ ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਦੋਹਾ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਿਆ ਹੈ .
Continues below advertisement

JOIN US ON

Telegram