ਰਿਆ ਤੇ ਸ਼ੋਵਿਕ ਚੱਕਰਵਰਤੀ ਦੀ ਜ਼ਮਾਨਤ ਪਟੀਸ਼ਨ ਤੇ ਬੌਂਬੇ ਹਾਈਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

Continues below advertisement
ਡਰੱਗਸ ਮਾਮਲੇ 'ਚ ਅਦਾਕਾਰਾ ਰਿਆ ਚਕ੍ਰਵਰਤੀ ਤੇ ਉਸਦੇ ਭਰਾ ਸ਼ੋਵਿਕ ਚਕ੍ਰਵਰਤੀ ਦੀ ਜ਼ਮਾਨਤ ਪਟੀਸ਼ਨ ਤੇ ਬੌਂਮਬੇ ਹਾਈਕੋਰਟ ਨੇ ਆਪਣਾ ਫੈਂਸਲਾ ਸੁਰਖਿਅਤ ਕਰ ਲਿਆ ਹੈ ,ਤੇ ਜਸਟਿਸ ਦਾ ਕਿਹਨਾਂ ਹੈ ਕੀ ਫੈਸਲੇ ਦਾ ਐਲਾਨ ਜਲਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ . ਕੋਰਟ 'ਚ NCB ਤੇ ਰਿਆ ਦੇ ਵਕੀਲ ਨੇ ਕਾਫੀ ਲੰਮੇ ਸਮੇ ਤੱਕ ਆਪਣੀਆਂ-ਆਪਣੀਆਂ ਦਲੀਲਾਂ ਰੱਖਿਆ .  ਜਿਸ ਤੋਂ ਬਾਅਦ ਪਟੀਸ਼ਨ ਤੇ ਅੱਜ ਸੁਣਵਾਈ ਕੀਤੀ ਗਈ ਤੇ ਕੋਰਟ ਨੇ ਸਾਰੀਆਂ ਦਲੀਲਾਂ ਸੁਣਦੇ ਹੋਏ ਫੈਂਸਲਾ ਤਾਂ ਲੈ ਲਿਆ ਹੈ . ਪਰ ਉਹ ਉਸਨੂੰ ਸੁਣਾਉਣਾ ਅਜੇ ਬਾਕੀ ਹੈ
Continues below advertisement

JOIN US ON

Telegram