Breaking | Kangana Ranaut ਨੂੰ DSGMC ਦਾ Legal Notice | #FarmerProtest

Continues below advertisement
ਕਿਸਾਨ ਅੰਦੋਲਨ 'ਤੇ ਸਵਾਲ ਖੜੇ ਕਰਨਾ ਕੰਗਣਾ ਨੂੰ ਪਵੇਗਾ ਮਹਿੰਗਾ
DSGMC ਨੇ ਕੰਗਣਾ ਨੂੰ ਭੇਜਿਆ ਕਾਨੂੰਨੀ ਨੋਟਿਸ
ਕੰਗਣਾ ਰਣੌਤ ਨੂੰ ਬਿਨਾ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ
ਮੋਹਾਲੀ ਦੇ ਵਕੀਲ ਨੇ ਵੀ ਭੇਜਿਆ ਹੋਇਆ ਕਾਨੂੰਨੀ ਨੋਟਿਸ
ਕੰਗਣਾ ਨੇ ਅੰਦੋਲਨਕਾਰੀ ਬਜ਼ੁਰਗ ਮਹਿਲਾ 'ਤੇ ਖੜੇ ਕੀਤੇ ਸੀ ਸਵਾਲ
Continues below advertisement

JOIN US ON

Telegram