ਧਰਮਿੰਦਰ ਨੇ ਸ਼ੇਅਰ ਕੀਤੀ ਆਪਣੇ ਫਾਰਮ ਹਾਉਸ ਤੋਂ ਵੀਡੀਓ
ਅਦਾਕਾਰ ਧਰਮਿੰਦਰ ਅਕਸਰ ਆਪਣੇ ਫਾਰਮ ਹਾਊਸ ਤੋਂ ਵੀਡੀਓ ਸਾਂਝੀ ਕਰਦੇ ਰਹਿੰਦੇ ਨੇ. ਇਸ ਵਾਰ ਧਰਮਿੰਦਰ ਆਪਣੇ ਖੇਤਾਂ 'ਚ ਪਹੁੰਚੇ. ਜਿਥੇ ਖੇਤ ਵਿਚ ਕੁਝ ਲੋਕ ਹੈਂਡਪੰਪ ਜਾਂ ਬੋਰਿੰਗ ਦਾ ਕੰਮ ਕਰ ਰਹੇ ਹਨ. ਜਿਥੇ ਧਰਮਿੰਦਰ ਉਨ੍ਹਾਂ ਦਾ ਹੋਂਸਲਾ ਵਧਾਉਂਦੇ ਨਜ਼ਰ ਆਏ.
Tags :
Farmers Protest Dharmendra Dharmendra Farm House Dharmendra Films Dharmendra Tweet Bollywood Actor Dharmendra Dharmendra Video Dharmendra Farm Dharmendra Videos Dharmendra On Farmers