NCB ਦੀ ਰਡਾਰ ਤੇ ਐਕਟਰ ਅਰਜੁਨ ਰਾਮਪਾਲ

Continues below advertisement
ਡਰੱਗਸ ਐਂਗਲ ਦੀ ਜਾਂਚ ਕਰ ਰਹੀ NCB ਦੀ ਟੀਮ ਹੁਣ ਫਿਲਮ ਐਕਟਰ ਅਰਜੁਨ ਰਾਮਪਾਲ ਤੱਕ ਵੀ ਪਹੁੰਚ ਚੁਕੀ ਹੈ . ਅਰਜੁਨ ਰਾਮਪਾਲ ਤੇ ਉਨ੍ਹਾਂ ਦੀ ਗਰਲ ਫ੍ਰੈਂਡ ਗੈਬ੍ਰਿਏਲਾ ਡੈਮੇਟ੍ਰਿਏਡਸ NCB ਦੇ ਨਿਸ਼ਾਨੇ ਤੇ ਹੈ.ਦੋਹਾ ਨੂੰ NCB ਨੇ ਸੰਮਨ ਜਾਰੀ ਕਰ 11 ਨਵੰਬਰ ਤੱਕ ਪੇਸ਼ ਹੋਣ ਲਈ ਕਿਹਾ ਹੈ
Continues below advertisement

JOIN US ON

Telegram