'Ek Villain' ਦੀ ਸੀਕਵਲ ਫ਼ਿਲਮ 'Ek Villain Return' ਦਾ ਸ਼ੂਟ ਸ਼ੁਰੂ
Sarfaraz Singh
Updated at:
01 Mar 2021 07:25 PM (IST)
Download ABP Live App and Watch All Latest Videos
View In App2014 'ਚ ਆਈ ਹਿੱਟ ਫ਼ਿਲਮ 'ਏਕ ਵਿਲੇਨ' ਦੀ ਸੀਕਵਲ 'Ek Villain Return' ਦਾ ਆਗਾਜ਼ ਹੋ ਚੁੱਕਾ ਹੈ. ਫਿਲਮ ਦੀ ਟੀਮ ਨੇ ਇਸਦਾ ਸ਼ੂਟ ਸ਼ੁਰੂ ਕਰ ਦਿੱਤਾ ਹੈ. ਫ਼ਿਲਮ ਦੇ ਮਹੂਰਤ ਮੌਕੇ ਜਾਨ ਅਬ੍ਰਾਹਮ ਤੇ ਦਿਸ਼ਾ ਪਟਾਨੀ ਨਜ਼ਰ ਆਏ ਨੇ. ਹਾਲਾਂਕਿ ਦੋਵਾਂ ਤੋਂ ਇਲਾਵਾ ਅਰਜੁਨ ਕਪੂਰ ਤੇ ਤਾਰਾ ਸੁਤਾਰੀਆ ਵੀ ਅਹਿਮ ਕਿਰਦਾਰ ਕਰਦੇ ਨਜ਼ਰ ਆਉਣਗੇ.