ਸੋਨੂੰ ਸੂਦ ਖਿਲਾਫ਼ ਗੈਰ ਕਾਨੂੰਨੀ ਨਿਰਮਾਣ ਕੇਸ 'ਤੇ ਬੰਬੇ ਹਾਈ ਕੋਰਟ ਨੇ ਫੈਸਲਾ ਸੁਰੱਖਿਅਤ ਰੱਖਿਆ

Continues below advertisement
#Sonusood #BMC #Bombayhighcourt 
BMC ਵਲੋਂ ਸੋਨੂੰ ਸੂਦ ਖਿਲਾਫ ਲਗੇ ਗੈਰ ਕਾਨੂੰਨੀ ਨਿਰਮਾਣ ਦੇ ਕੇਸ ਤੇ ਬੰਬੇ ਹਾਈ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ. ਇਸ ਤੋਂ ਪਹਿਲਾ ਬੰਬੇ ਹਾਈ ਕੋਰਟ ਨੇ 11 ਜਨਵਰੀ ਨੂੰ 13 ਜਨਵਰੀ ਤੱਕ ਰਾਹਤ ਦਿੱਤੀ ਸੀ. ਇਸ ਕੇਸ ਸੰਬੰਧੀ ਅਜੇ ਕੋਰਟ 'ਚ ਸੁਣਵਾਈ ਹੋਈ, ਜਿਥੇ ਦੋਵਾਂ ਧਿਰਾਂ ਵਲੋਂ ਆਪਣੀਆਂ ਦਲੀਲ ਰਖਿਆ ਗਈਆਂ/
Continues below advertisement

JOIN US ON

Telegram