ਕਾਮੇਡੀਅਨ Raju Srivastava ਨੇ 42 ਦਿਨ ਲੜੀ ਮੌਤ ਨਾਲ ਜੰਗ
ਏਬੀਪੀ ਸਾਂਝਾ
Updated at:
21 Sep 2022 11:29 AM (IST)
Download ABP Live App and Watch All Latest Videos
View In AppRaju Srivastava Death: ਵਿਸ਼ਵ ਦਾ ਸਭ ਤੋਂ ਮਸ਼ਹੂਰ ਅਤੇ ਭਾਰਤ ਦਾ ਸਭ ਤੋਂ ਬੇਸਟ ਕਾਮੇਡੀਅਨ ਰਾਜੂ ਸ੍ਰੀਵਾਸਤਵ ਇਸ ਸੰਸਾਰ ਵਿੱਚ ਨਹੀਂ ਰਿਹਾ। ਉਨ੍ਹਾਂ ਨੇ ਬੁੱਧਵਾਰ ਨੂੰ ਦਿੱਲੀ ਦੇ ਏਮਜ਼ ਵਿਖੇ ਆਖਰੀ ਸਾਹ ਲਏ। 10 ਅਗਸਤ ਨੂੰ ਜਿਮ ਵਿਚ ਕੰਮ ਕਰਦਿਆਂ ਰਾਜੂ ਸ੍ਰੀਵਾਸਤਵ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਦਿੱਲੀ ਦੇ ਏਮਜ਼ (AIIMS) ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜ਼ਿੰਦਗੀ ਅਤੇ ਮੌਤ ਦੇ ਦਰਮਿਆਨ 42 ਰੋਜ਼ ਦੀ ਲੜਾਈ ਲੜਨ ਤੋਂ ਬਾਅਦ ਅੱਜ ਕਾਮੇਡੀਅਨ ਦੀ ਮੌਤ ਹੋ ਗਈ।