ਊਧਵ ਠਾਕਰੇ ਖਿਲਾਫ ਕੰਗਨਾ ਨੇ ਫਿਰ ਸਿੱਟਿਆ ਟਵੀਟ ਬੰਬ

Continues below advertisement
ਕੰਗਨਾ ਨੇ ਫਿਰ ਅ੍ੱਜ ਸਵੇਰੇ ਸਵੇਰੇ ਉਧਵ ਠਾਕਰੇ ਤੇ ਟਵੀਟ ਬੰਬ ਸੁੱਟਿਆ ਹੈ ਕੰਗਨਾ ਨੇ ਬਿਨਾਂ ਨਾਂ ਲਏ ਅਟੈਕ ਕੀਤਾ ਹੈ.ਕੰਗਨਾ ਰਨੌਤ ਨੇ ਕੱਲ ਲਾਈਵ ਹੋ ਕੇ ਸਿੱਧੇ ਤੋਰ ਤੇ ਸ਼ਿਵਸੇਨਾ ਯਾਨੀ ਉਧਵ ਠਾਕਰੇ 'ਤੇ ਹਮਲਾ ਕਰ ਦਿੱਤਾ ਸੀ ਤੇ ਨਾਲ ਹੀ ਕੰਗਨਾ ਨੇ ਕਿਹਾ ਕੀ ਆਜ ਮੇਰਾ ਘਰ ਟੁੱਟਾ,ਕੱਲ ਤੇਰਾ ਘਮੰਡ ਟੁੱਟੇਗਾ,ਸਿਵਸੇਨਾ ਤੇ ਕੰਗਨਾ ਦਾ ਵਿਵਾਦ ਦਿਨ-ਬਦਿਨ ਵੱਧ ਰਿਹਾ ਹੈ.ਇਸ ਤੋਂ ਪਹਿਲਾ ਕੰਗਣਾ ਦੇ ਦਫ਼ਤਰ 'ਤੇ ਜੇਸੀਬੀ ਚੱਲਣ 'ਤੇ ਕੰਗਣਾ ਨੇ ਤਾਬੜਤੋੜ ਟਵੀਟ ਕਰ ਸ਼ਿਵਸੇਨਾ 'ਤੇ ਹਮਲਾ ਕਰ ਦਿੱਤਾ ਸੀ ਤੇ ਨਾਲ ਹੀ ਕੰਗਨਾ ਨੇ BMC ਦੀ ਕਾਰਵਾਈ ਨੂੰ ਫਾਸੀਵਾਦ ਦੱਸਿਆ ਤੇ ਲਿਖਿਆ'ਮੈਂ ਕਦੇ ਗ਼ਲਤ ਨਹੀਂ ਸੀ, ਮੇਰੇ ਦੁਸ਼ਮਨ ਸਾਬਤ ਕਰ ਰਹੇ'ਇਸ ਲਈ ਮੈਂ ਕਹਿੰਦੀ ਮੁੰਬਈ ਹੁਣ POK ਬਣਿਆ.ਦੱਸ ਦਈਏ ਕਿ ਕੱਲ ਸਵੇਰੇ ਬੀਐਮਸੀ ਵੱਲੋਂ ਕੀਤੀ ਗਈ ਕੰਗਨਾ ਦੇ ਦਫਤਰ ਦੀ ਤੋੜ-ਫੋੜ ਦੇ ਵਿਰੋਧ ਵਿੱਚ ਕਰਨੀ ਸੈਨਾ ਤੇ ਰਿਪਬਲੀਕਨ ਪਾਰਟੀ ਆਫ ਇੰਡੀਆ ਦੇ ਕਾਰਕੁਨ ਹੁਣ ਉਸ ਦੇ ਸਮਰਥਨ ਵਿੱਚ ਸਾਹਮਣੇ ਆਏ ਸਨ। ਮੁੰਬਈ ਏਅਰਪੋਰਟ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਲੋਕਾਂ ਦੇ ਹੱਥਾਂ ਵਿੱਚ ਤਖ਼ਤੀਆਂ ਨਜ਼ਰ ਆਇਆ ਸਨ
Continues below advertisement

JOIN US ON

Telegram