ਮੁੜ ਸੁਰਖੀਆਂ 'ਚ ਆਏ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ
Continues below advertisement
#Katrinakaif #Vickykaushal #Viralpost
ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੀਆਂ ਤਸਵੀਰਾਂ ਆਏ ਦਿਨ ਸੋਸ਼ਲ ਮੀਡੀਆ ਤੇ ਵਾਰਿਲ ਹੁੰਦੀਆਂ ਰਹਿੰਦੀਆਂ ਨੇ.ਕੈਟਰੀਨਾ ਕੈਫ ਨੇ ਆਪਣੀ ਸਟੋਰੀ 'ਚ ਇਕ ਤਸਵੀਰ ਸ਼ੇਅਰ ਕੀਤੀ , ਜਿਸ ਵਿਚ ਇਕ ਸ਼ਕਸ ਨੂੰ ਗਲੇ ਮਿਲਦੀ ਨਜ਼ਰ ਆ ਰਹੀ ਹੈ..ਪਰ ਉਸ ਸ਼ਕਸ ਦਾ ਚੇਹਰਾ ਬੇਨਕਾਬ ਨਹੀਂ ਕੀਤਾ ਗਿਆ ਸਿਰਫ ਉਸਦੀ ਟੀ-ਸ਼ਰਟ ਨਜ਼ਰ ਆ ਰਹੀ ਹੈ .
Continues below advertisement
Tags :
Social Media Trend Vicky Viral Post Viral Pics Katrina Kaif Instagram Katrina And Vicky Katrina Vicky Kaushal Social Media Katrina Kaif