ਯੋਨ ਸ਼ੋਸ਼ਣ ਮਾਮਲੇ ਤੇ ਪਾਇਲ ਘੋਸ਼ ਨੇ ਗ੍ਰਹਿ ਰਾਜ ਮੰਤਰੀ ਨਾਲ ਕੀਤੀ ਮੁਲਾਕਾਤ
Continues below advertisement
ਨਿਰਦੇਸ਼ਕ ਅਨੁਰਾਗ ਕਸ਼ਯਪ ਤੇ ਯੋਨ ਸ਼ੋਸ਼ਣ ਦੇ ਇਲਜ਼ਾਮ ਲਾਉਣ ਵਾਲੀ ਅਦਾਕਾਰਾ ਪਾਇਲ ਘੋਸ਼ ਲਗਾਤਾਰ ਇਨਸਾਫ ਦੀ ਮੰਗ ਕਰ ਰਹੀ ਹੈ . ਜਿਸ ਦੇ ਲਈ ਉਹ ਗ੍ਰਹਿ ਰਾਜ ਮੰਤਰੀ ਗੰਗਾਪੁਰਮ ਕਿਸ਼ਨ ਰੈੱਡੀ ਨਾਲ ਵੀ ਮਿਲੀ . ਕਰੀਬ 20 ਮਿਨਟ ਦੀ ਇਸ ਮੁਲਾਕਾਤ 'ਚ ਪਾਇਲ ਘੋਸ਼ ਨੇ ਜੀ. ਕਿਸ਼ਨ ਰੈੱਡੀ ਨਾਲ ਯੋਨ ਸ਼ੋਸ਼ਣ ਦੇ ਮੁੱਦੇ ਤੇ ਗੱਲ ਕੀਤੀ . ਇਥੋਂ ਤੱਕ ਕੀ ਮਹਿਲਾ ਅਯੋਗ ਨਾਲ ਵੀ ਪਾਇਲ ਘੋਸ਼ ਮੁਲਾਕਾਤ ਕਰ ਚੁੱਕੀ ਹੈ .
Continues below advertisement
Tags :
Gangapuram Kisha Reddy G Kishan Reddy Sexual Harassment Case Against Anurag Kashyap Sexual Harassment Case Payal Ghosh Met With Gangapuram Kisha Reddy Payal Ghosh Visit To State Home Minister Sexual Assault Accusation Anurag And Payal Ghosh Clash Payal Ghosh And Anurag Kashyap Controvresy Bollywood Controversy Abp Sanjha Live ABP Sanjha News Payal Ghosh Abp Sanjha Anurag Kashyap