ਰਤਨ ਟਾਟਾ ਦੀ ਬਾਇਓਪਿਕ 'ਤੇ ਆਰ ਮਾਧਵਨ ਦਾ ਖੁਲਾਸਾ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In Appਹਾਲ ਹੀ ਵਿੱਚ ਇਹ ਖਬਰਾਂ ਆਈਆਂ ਸੀ ਕਿ ਅਦਾਕਾਰ ਆਰ ਮਾਧਵਨ ਕਾਰੋਬਾਰੀ ਰਤਨ ਟਾਟਾ ਦੀ ਬਾਇਓਪਿਕ 'ਚ ਮੁਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ . ਇਸਦਾ ਇਕ ਪੋਸਟਰ ਵੀ ਸਾਹਮਣੇ ਆਇਆ ਸੀ. ਪਰ ਹੁਣ ਆਰ ਮਾਧਵਨ ਨੇ ਖੁਦ ਇਸ ਫ਼ਿਲਮ ਨੂੰ ਲੈਕੇ ਪਰਦਾ ਚੁੱਕਿਆ ਹੈ.