ਰਾਹੁਲ ਵੈਦਿਆ ਵੱਲੋਂ ਦਿਸ਼ਾ ਪਰਮਾਰ ਨੂੰ ਵਿਆਹ ਦਾ ਪ੍ਰਪੋਜ਼ਲ

Continues below advertisement
ਬਿਗ ਬੌਸ 14 ਦੇ ਕੰਟੈਸਟੇਂਟ ਰਾਹੁਲ ਵੈਦਯਾ ਨੇ ਬਿਗ ਬੌਸ ਦੇ ਘਰ ਆਪਣੀ ਗਰਲ ਫ੍ਰੇਂਡ ਦਿਸ਼ਾ ਪਰਮਾਰ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਹੈ . ਬਿਗ ਬੌਸ ਦੇ ਬੀਤੇ ਐਪੀਸੋਡ 'ਚ ਰਾਹੁਲ ਵੈਦਯਾ ਦਾ ਰੋਮਾਂਟਿਕ ਅੰਦਾਜ਼ ਨਜ਼ਰ ਆਇਆ ਸੀ . ਰਾਹੁਲ ਨੇ ਆਪਣੀ ਗਰਲ ਫ੍ਰੇਂਡ ਦਿਸ਼ਾ ਪਰਮਾਰ ਦੇ ਜਨਮ ਦਿਨ ਮੌਕੇ ਉਸਨੂੰ ਇੱਕ ਸਰਪ੍ਰਾਈਜ਼ ਦਿੱਤਾ . 
 
Continues below advertisement

JOIN US ON

Telegram