ਰਣਜੀਤ ਬਾਵਾ ਨੇ ਬੋਲੇ ਅਨੂਪਮ ਖੇਰ ਨੂੰ ਤਿੱਖੇ ਬੋਲ
Continues below advertisement
ਣਜੀਤ ਬਾਵਾ ਲਗਾਤਾਰ ਖੁਲ ਕੇ ਕਿਸਾਨਾਂ ਦੇ ਪੱਖ ਦੀ ਗੱਲ ਕਾ ਰਹੇ ਨੇ ਤੇ ਹੁਣ ਖੁਲ ਕੇ ਅਨੁਪਮ ਖੇਰ ਨੂੰ ਵੀ ਰਣਜੀਤ ਬਾਵਾ ਨੇ ਖਾਰਿਆਂ ਖਾਰਿਆਂ ਸੁਣਾਇਆਂ ਨੇ . ਅਨੁਪਮ ਖੇਰ ਨੇ ਆਪਣੇ ਟਵੀਟ ਰਹੀ ਕੀਤਾ ਸੀ ਖੇਤੀਬਾੜੀ ਬਿੱਲ ਦਾ ਸਮਰਥਨ ਪਾਰ ਉਸਦੇ ਜਵਾਬ ਵਿਚ ਰਣਜੀਤ ਬਾਵਾ ਨੇ ਲਿਖਿਆ
ਜਨਾਬ ਫਾਇਦਾ ਤੁਹਾਨੂੰ ਦਿੱਖ ਰਿਹਾ ਹੈ ਕਿਓਂ ਕੀ ਤੁਸੀਂ ਕੇਦਾ ਖੇਤੀ ਕਰਨੀ ਹੈ , ਕਿਸਾਨ ਤੇ ਮਜਦੂਰ ਦੇ ਕੋਲ ਖਾਣ ਲਈ ਅਨਾਜ ਵੀ ਨਹੀਂ ਮਿਲੇਗਾ ਬੱਸ , ਲੋਕਾਂ ਦੇ ਦਰਦ ਨੂੰ ਸਮਝੋ ਇਸ ਪੂਰੀ ਗੱਲ ਨੂੰ ਸਾਂਝਾ ਕਰਦੇ ਹੋਏ ਬਾਵਾ ਨੇ ਲਿਖਿਆ: ਮੈਨੂੰ ਸਮਝ ਨਹੀ ਆਉਦੀ ਇਹਨਾਂ ਦਾ ਲੈਣ ਦੇਣ ਹੀ ਨਹੀ ਜਦ ਫਿਰ ਕਿਉ ਜਖਮਾਂ ਤੇ ਲੂਣ ਪਾਉਦੇਂ । ਭਰਾਵਾ ਇਹ ਫਿਲਮ ਨਹੀ ਚੱਲ ਰਹੀ , ਗਰਾਉਡ ਲੈਵਲ ਤੇ ਸਮਝੋ , ਪੰਜਾਬ ਦਾ ਨਾ ਨਾਸ ਮਾਰੋ ਹੋਰ ਬਥੇਰੇ ਮਸਲੇ ਹੋਣਗੇ ਉਹਨਾ ਤੇ ਕਰਲੋ ਚਮਚਾਗਿਰੀ. ਇਸਤੋਂ ਪਹਿਲਾਂ ਬਾਵਾ ਨੇ ਪੋਸਟ ਕਰ ਧਰਨੇ ਤੇ ਜਾਂ ਦੀ ਗੱਲ ਵੀ ਕਹੀ ਸੀ ਅਸੀਂ ਸਾਰੇ ਕਲਾਕਾਰ ਖ਼ਾਸ ਤੌਰ ਤੇ ਨੌਜਵਾਨਾਂ ਅਤੇ ਪੰਜਾਬ ਦੀਆਂ ਸਾਰੀਆਂ ਧਿਰਾਂ ਅਤੇ ਵਰਗਾਂ ਨੂੰ ਕਿਸਾਨ ਅਤੇ ਮਜ਼ਦੂਰਾਂ ਦੇ ਹਿੱਤਾਂ ਦੀ ਰਖਵਾਲੀ ਅਤੇ ਚੜ੍ਹਦੀ ਕਲਾ ਲਈ 25 ਸਤੰਬਰ ਦੇ ਪੰਜਾਬ ਬੰਦ ਨੂੰ ਸਫਲ ਬਨਾਉਣ ਲਈ ਅੱਗੇ ਆਉਣ ਲਈ ਪੁਰ-ਜ਼ੋਰ ਅਪੀਲ ਕਰਦੇ ਹਾਂ।ਸਾਡੇ ਬਹੁਤ ਸਾਰੇ ਕਲਾਕਾਰ ਭਰਾ ਧਰਨਿਆਂ ਵਿੱਚ ਜਾਕੇ ਸ਼ਮੂਲੀਅਤ ਕਰ ਚੁੱਕੇ ਨੇ।
ਹਰਭਜਨ ਮਾਨ ਬਾਈ ਜੀ , ਹਰਜੀਤ ਹਰਮਨ ਬਾਈ ਸਟਾਲਿਨਵੀਰ, ਛੋਟਾ ਵੀਰ ਅਵਕਾਸ਼ ਮਾਨ ਤੇ ਹੋਰ ਬਹੁਤ ਸਾਰੇ ਕਲਾਕਾਰ ਭਰਾ 25 ਸਤੰਬਰ ਦੇ ਪੰਜਾਬ ਬੰਦ ਵਿੱਚ ਹਿੱਸਾ ਲਵਾਂਗੇ।
ਕਿਸਾਨ ਮਜਦੂਰ ਏਕਤਾ ਜਿੰਦਾਬਾਦ
Continues below advertisement
Tags :
Punjabi Singers Stand For Kissan Ranjit Bawa Vs Anupam Kher Anupam Kher Reply Ranjit Bawa Ranjit Bawa Tweet Ranjit Bawa Twitter Kissan Dharne Anupam Kher Tweet Punjabi Singers Agriculture Ordinance 2020 Ranjit Bawa Agriculture Ordinance