ਸੰਜੇ ਦੱਤ ਦੀ ਤਸਵੀਰ ਹੋਈ ਵਾਇਰਲ, ਦਿਖੇ ਕਾਫੀ ਕਮਜ਼ੋਰ

Continues below advertisement
ਸੰਜੇ ਦੱਤ ਲੰਗਸ ਕੈਂਸਰ ਦੀ ਬਿਮਾਰੀ ਨਾਲ ਲੜ ਰਹੇ ਨੇ , ਤੇ ਹੁਣ ਸੰਜੇ ਦੱਤ ਦੀ ਇਕ
ਤਸਵੀਰ ਖੂਬ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਕਾਫੀ ਕਮਜ਼ੋਰ ਦਿਖਾ ਰਹੇ ਨੇ . ਸਨਜੀ
ਦੱਤ ਦੀ ਲੰਗਸ ਕੈਂਸਰ ਦੀ ਬਿਮਾਰੀ ਦਾ ਖੁਲਾਸਾ ਉਸ ਵੇਲੇ ਹੋਇਆ ਜਦ ਉਹ ਹਸਪਤਾਲ ਚ ਕਰਨਾ
ਟੈਸਟ ਕਰਵਾਉਣ ਗਏ . ਸੰਜੇ ਦੱਤ ਨੂੰ ਚੌਥੇ ਚਰਨ ਦਾ ਲੰਗਸ ਕੈਂਸਰ ਹੈ .
ਸੰਜੇ ਦੱਤ ਦੀ ਹੁਣ ਜੋ ਤਸਵੀਰ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਹੈ ਉਸ ਤੋਂ ਬਾਅਦ
ਫੈਨਸ ਬਹੁਤ ਚਿੰਤਾ ਵਿਚ ਨੇ ਕਿਓਂ ਕਿ ਸੰਜੇ ਦੱਤ ਬਹੁਤ ਕਮਜ਼ੋਰ ਦਿੱਖ ਰਹੇ ਨੇ . ਕੀਮੋ
ਸੈਸ਼ਨ ਦੇ ਕਰਕੇ ਓਨਾ ਨੇ ਆਪਣੇ ਬਾਲ ਵੀ ਛੋਟੇ ਕਰਵਾਏ ਹੋਏ ਨੇ . ਇਸ ਤਸਵੀਰ ਚ ਸੰਜੇ
ਆਪਣੇ ਫੈਨ ਦੇ ਨਾਲ ਖੜੇ ਨੇ . ਤਸਵੀਰ ਦੇ ਸਾਮਣੇ ਆਂਦੇ ਹੀ ਫੈਨਸ ਚਿੰਤਾ ਜ਼ਾਹਿਰ ਕਰ
ਰਹੇ ਨੇ.
Continues below advertisement

JOIN US ON

Telegram