Breaking : ਸਪਨਾ ਚੋਧਰੀ ਤੇ ਧੋਖਾਧੜੀ ਦਾ ਮਾਮਲਾ ਦਰਜ

Continues below advertisement

ਸਪਨਾ ਚੋਧਰੀ ਤੇ ਧੋਖਾਧੜੀ ਦਾ ਮਾਮਲਾ ਦਰਜ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਹਰਿਆਣਵੀ ਸਿੰਗਰ ਅਤੇ ਡਾਂਸਰ ਸਪਨਾ ਚੌਧਰੀ
ਖਿਲਾਫ ਕੇਸ ਦਰਜ ਕੀਤਾ ਹੈ।  ਸਪਨਾ ਚੌਧਰੀ ਖ਼ਿਲਾਫ਼ ਧੋਖਾਧੜੀ ਅਤੇ ਵਿਸ਼ਵਾਸਘਾਤ ਕਰਨ
ਦਾ ਕੇਸ ਦਰਜ ਕੀਤਾ ਗਿਆ ਹੈ। ਸਪਨਾ ਚੌਧਰੀ ਤੋਂ ਇਲਾਵਾ ਕੁਝ ਹੋਰਨਾਂ ਖਿਲਾਫ ਵੀ ਕੇਸ
ਦਾਇਰ ਕੀਤਾ ਗਿਆ ਹੈ। ਦਿੱਲੀ ਪੁਲਿਸ ਦੇ ਮੁਤਾਬਿਕ ਕਰੀਬ 4 ਕਰੋੜ ਦੀ ਧੋਖਾ ਢਾਡੀ ਦੀ
ਸ਼ਿਕਾਇਤ ਆਰਥਿਕ ਅਪਰਾਧ ਸ਼ਾਖਾ ਚ ਆਈ ਹੈ . ਅਧਿਕਾਰੀਆਂ ਦੇ ਮੁਤਾਬਿਕ ਸਪਨਾ ਚੌਧਰੀ ਦੇ
ਸਟੇਜ ਸ਼ੋ ਲਈ ਪੈਕਜ ਚਾਵਲਾ ਤੇ ਕੁਜ ਹੋਰ ਲੋਕਾਂ ਐਡਵਾਂਸ ਪੈਸੇ ਲਿਆ ਪਾਰ ਸ਼ੋ ਨਹੀਂ
ਕੀਤੇ ਸ਼ਿਕਾਇਤ ਤੋਂ ਬਾਅਦ ਸਪਨਾ ਚੌਧਰੀ ਤੇ IPC ਦੀ ਧਾਰਾ 420 120 ਤੇ 406 ਤੇ ਤਹਿਤ
FIR ਦਰਜ ਹੋਈ ਹੈ

 

Continues below advertisement

JOIN US ON

Telegram