ਦੀਵਾਲੀ ਮੌਕੇ 'ਤੇ ਰਿਲੀਜ਼ ਹੋਵੇਗੀ ਸ਼ਾਹਿਦ ਕਪੂਰ ਦੀ ਫ਼ਿਲਮ 'Jersey'
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In App#Jersey #Release #Diwali #Jersey
ਇਸ ਸਾਲ ਫੈਸਟੀਵਲ ਸੀਜ਼ਨ ਮੌਕੇ ਸ਼ਾਹਿਦ ਕਪੂਰ ਆਪਣੇ ਫੈਨਜ਼ ਤੋਹਫ਼ਾ ਦੇਣ ਜਾ ਰਹੇ ਨੇ.ਕਿਉਂਕਿ ਅਦਾਕਾਰ ਸ਼ਾਹਿਦ ਕਪੂਰ ਦੀ ਅਗਲੀ ਫ਼ਿਲਮ 'ਜਰਸੀ' ਦੇ ਰਿਲੀਜ਼ ਹੋਣ ਦਾ ਐਲਾਨ ਜੋ ਹੋ ਗਿਆ ਹੈ .ਇਸ ਸਾਲ ਦੀਵਾਲੀ ਮੌਕੇ ਇਹ ਫ਼ਿਲਮ ਪਰਦੇ 'ਤੇ ਉਤਰੇਗੀ.