ਸੋਨੂੰ ਸੂਦ ਦੀ ਯਾਚਿਕਾ 'ਤੇ HC ਦਾ ਫੈਸਲਾ,ਬੰਬੇ ਹਾਈ ਕੋਰਟ ਨੇ ਯਾਚਿਕਾ ਕੀਤੀ ਖਾਰਿਜ

Continues below advertisement

ਗ਼ੈਰ ਕਾਨੂੰਨੀ ਨਿਰਮਾਣ ਦਾ ਕੇਸ ,ਸੋਨੂੰ ਸੂਦ ਨੂੰ HC ਤੋਂ ਨਹੀਂ ਮਿਲੀ ਰਾਹਤ
ਸੋਨੂੰ ਸੂਦ ਦੇ ਜੁਹੂ ਸਥਿਤ ਹੋਟਲ 'ਸ਼ਕਤੀ ਸਾਗਰ' ਦਾ ਮਾਮਲਾ,BMC ਨੇ ਸੋਨੂੰ ਸੂਦ
ਖਿਲਾਫ ਦਰਜ ਕਰਵਾਈ ਸੀ ਸ਼ਿਕਾਇਤ
ਰਿਹਾਇਸ਼ੀ ਖੇਤਰ ਨੂੰ ਹੋਟਲ 'ਚ ਤਬਦੀਲ ਕਰਨ ਦਾ ਮਾਮਲਾ,ਸੋਨੂੰ ਸੂਦ ਨੇ ਬੰਬੇ ਹਾਈ
ਕੋਰਟ 'ਚ ਦਾਇਰ ਕੀਤੀ ਸੀ ਅਰਜ਼ੀ
ਸੋਨੂੰ ਸੂਦ ਨੇ ਇਲਜ਼ਾਮਾਂ ਨੂੰ ਕੀਤਾ ਸੀ ਖਾਰਿਜ ,BMC ਨੇ ਗ਼ੈਰ ਕਾਨੂੰਨੀ ਨਿਰਮਾਣ ਦਾ
ਲਾਇਆ ਦੋਸ਼
Continues below advertisement

JOIN US ON

Telegram