Sonu Sood | ਲੋੜਵੰਦਾਂ ਦੀ ਮਦਦ ਲਈ ਸੋਨੂੰ ਸੂਦ ਨੇ ਲਿਆ 10 ਕਰੋੜ ਦਾ ਲੋਨ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In Appਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੂੰ ਐਵੇ ਹੀ ਨਹੀਂ ਗਰੀਬਾਂ ਦਾ ਮਸੀਹਾ ਕਿਹਾ ਜਾਂਦਾ , ਸੋਨੂੰ ਸੂਦ ਨੇ ਲੌਕਡਾਊਨ ਦੌਰਾਨ ਹਜ਼ਾਰਾਂ ਲੋਕਾਂ ਦੀ ਮਦਦ ਲਈ ਆਪਣੀ ਜਾਇਦਾਦ ਤੱਕ ਲੋੜਵੰਦਾਂ ਲਈ ਗਿਰਵੀ ਰੱਖ ਦਿੱਤੀ। ਅਕਸਰ ਸੋਸ਼ਲ ਮੀਡੀਆ 'ਤੇ ਸੋਨੂੰ ਸੂਦ ਨੂੰ ਸਵਾਲ ਕੀਤੇ ਗਏ ਨੇ ਕੀ ਜੋ ਉਹ ਪੈਸੇ ਵੰਡਦੇ ਹਨ , ਉਹ ਉਹ ਪੈਸੇ ਕਿੱਥੋਂ ਲਿਆਉਂਦੇ ਹਨ. ਰਿਪੋਰਟਸ ਦੇ ਅਨੁਸਾਰ ਸੋਨੂੰ ਸੂਦ ਨੇ ਜੋ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਣ , ਉਨ੍ਹਾਂ ਦੇ ਖਾਣ ਪੀਣ ਦਾ ਪ੍ਰਬੰਧ , , ਲੋਕਾਂ ਲਈ ਘਰ ਬਣਾਉਣਾ ਤੇ ਬੱਚਿਆਂ ਲਈ ਪੜਾਈ ਦਾ ਜੋ ਪ੍ਰਬੰਧ ਕੀਤਾ ਹੈ ਉਸ ਸਭ ਲਈ ਉਸਨੇ ਆਪਣੀ 8 ਜਾਇਦਾਦਾ ਨੂੰ ਗਿਰਵੀ ਰੱਖਿਆ ਹੋਇਆ ਹੈ |