ਸ਼ਾਹਰੁਖ ਖਾਨ ਦੇ ਫੈਨਜ਼ ਲਈ ਮਾੜੀ ਖਬਰ
Sarfaraz Singh
Updated at:
22 Feb 2021 02:41 PM (IST)
Download ABP Live App and Watch All Latest Videos
View In App ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਸਿਲਵਰ ਸਕ੍ਰੀਨ ਤੋਂ ਗ਼ਾਇਬ ਹਨ । ਜਿਸ ਤੋਂ
ਬਾਅਦ ਉਹ ਐਕਸ਼ਨ ਥ੍ਰਿਲਰ ਫਿਲਮ ‘ਪਠਾਨ’ ਤੋਂ ਵਾਪਸੀ ਕਰਨ ਵਾਲੇ ਸੀ। ਫਿਲਮ ਇਸ ਸਾਲ
ਦੀਵਾਲੀ 'ਤੇ ਰਿਲੀਜ਼ ਹੋਣੀ ਸੀ । ਪਰ ਯਸ਼ ਰਾਜ ਬੈਨਰ ਹੇਠ ਬਣੀ ਇਸ ਫਿਲਮ ਬਾਰੇ ਇਕ
ਨਵਾਂ ਅਪਡੇਟ ਆਇਆ ਹੈ। ਜਿਸ ਕਾਰਨ ਸ਼ਾਹਰੁਖ ਦੇ ਫੈਨਜ਼ ਨੂੰ ਇਕ ਵਾਰ ਫੇਰ ਨਿਰਾਸ਼
ਹੋਣਾ ਪੈ ਸਕਦਾ ਹੈ। ਦਰਅਸਲ, ਇਹ ਫਿਲਮ ਸਾਲ 2021 ਵਿਚ ਰਿਲੀਜ਼ ਨਹੀਂ ਕੀਤੀ ਜਾਏਗੀ
ਅਤੇ ਅਗਲੇ ਸਾਲ ਬਾਕਸ ਆਫਿਸ 'ਤੇ ਦਸਤਕ ਦੇਵੇਗੀ